|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਚੰਦਰਯਾਨ-2 ਦੀ ਲਾਂਚ ਲਈ ਜਲਦ ਤੈਅ ਹੋਵੇਗੀ ਨਵੀਂ ਮਿਤੀ, ਜਾਣੋ ਮਿਸ਼ਨ ਬਾਰੇ ਅਹਿਮ ਜਾਣਕਾਰੀ

ਨਵੀ ਦਿੱਲੀ (ਵਿਕਰਮ ਸਹਿਜਪਾਲ) : ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੇ ਚੰਦਰਯਾਨ -2 ਸੋਮਵਾਰ ਸਵੇਰੇ ਤਕਨੀਕੀ ਕਾਰਨ ਲਾਂਚ ਕਰਨ ਹਾਲੇ ਟਾਲ ਦਿੱਤਾ ਹੈ। ਕਾਊਂਟਿਕ ਖਤਮ ਹੋਣ ਤੋਂ 56 ਮਿੰਟ 24 ਮਿੰਟ ਸਕਿੰਟ ਪਹਿਲਾਂ ਹੀ ਇਸ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ। ਜਿਸ ਤੋਂ ਬਾਅਦ ਫੈਸਲਾ ਲਿਆ ਗਿਆ. ਹੁਣ ਇਸ ਲਈ ਨਵੀਂ ਤਾਰੀਖ ਘੋਸ਼ਿਤ ਕੀਤੀ ਜਾਵੇਗੀ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀ ਦਿੱਲੀ (ਵਿਕਰਮ ਸਹਿਜਪਾਲ) : ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੇ ਚੰਦਰਯਾਨ -2 ਸੋਮਵਾਰ ਸਵੇਰੇ ਤਕਨੀਕੀ ਕਾਰਨ ਲਾਂਚ ਕਰਨ ਹਾਲੇ ਟਾਲ ਦਿੱਤਾ ਹੈ। ਕਾਊਂਟਿਕ ਖਤਮ ਹੋਣ ਤੋਂ 56 ਮਿੰਟ 24 ਮਿੰਟ ਸਕਿੰਟ ਪਹਿਲਾਂ ਹੀ ਇਸ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ। ਜਿਸ ਤੋਂ ਬਾਅਦ ਫੈਸਲਾ ਲਿਆ ਗਿਆ. ਹੁਣ ਇਸ ਲਈ ਨਵੀਂ ਤਾਰੀਖ ਘੋਸ਼ਿਤ ਕੀਤੀ ਜਾਵੇਗੀ।

ਸੰਬੰਧਿਤ ਖ਼ਬਰਾਂ

ਇਸਰੋ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ। ‘ਲਾਂਚ ਵਾਹਨ ਪ੍ਰਣਾਲੀ ਵਿਚ ਟੀ 56 ਮਿੰਟ 'ਤੇ ਤਨਕੀਕੀ ਖਾਮੀ ਦਿਖੀ। ਇਤਿਹਾਤ ਦੇ ਤੌਰ ਤੇ ਚੰਦ੍ਰਿਆਣ -2 ਦਾ ਲਾਂਚ ਅੱਜ ਦੇ ਲਈ ਟਾਲ ਦਿੱਤਾ ਗਿਆ ਹੈ। ਨਵੀਂ ਤਾਰੀਖ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।’

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!