|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ - ਬੀ.ਸੀ ਚੋਣਾਂ ਲਈ ਇਸ ਦਿਨ ਤੋਂ ਸੁਰੂ ਹੋਵੇਗੀ ਐਡਵਾਂਸ ਪੋਲਿੰਗ

ਸਰੀ (NRI MEDIA) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੀਆਂ 24 ਅਕਤੂਬਰ ਨੂੰ ਹੋ ਰਹੀਆਂ ਜਨਰਲ ਚੋਣਾਂ ਲਈ ਐਡਵਾਂਸ ਪੋਲਿੰਗ ਵੀਰਵਾਰ, 15 ਅਕਤੂਬਰ ਤੋਂ ਸ਼ੁਰੂ ਹੋਵੇਗੀ ਅਤੇ ਬੁੱਧਵਾਰ, 21 ਅਕਤੂਬਰ ਤੱਕ ਚਲਦੀ ਰਹੇਗੀ। ਐਡਵਾਂਸ ਵੋਟਿੰਗ ਸਥਾਨ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੁਲ੍ਹੇ ਰਹਿਣਗੇ। ਇਨ੍ਹਾਂ ਚੋਣਾਂ ਵਿਚ ਐਡਵਾਂਸ ਵੋਟਾਂ ਪਾਉਣ ਲਈ ਵੋਟਰਾਂ ਨੂੰ 7 ਦ

NRI Post Desk · 2234 ਦਿਨ ਪਹਿਲਾਂ · ਅੱਪਡੇਟ 2234 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਨੇਡਾ - ਬੀ.ਸੀ ਚੋਣਾਂ ਲਈ ਇਸ ਦਿਨ ਤੋਂ ਸੁਰੂ ਹੋਵੇਗੀ ਐਡਵਾਂਸ ਪੋਲਿੰਗ
📷 NRI Post Desk

ਸਰੀ (NRI MEDIA) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੀਆਂ 24 ਅਕਤੂਬਰ ਨੂੰ ਹੋ ਰਹੀਆਂ ਜਨਰਲ ਚੋਣਾਂ ਲਈ ਐਡਵਾਂਸ ਪੋਲਿੰਗ ਵੀਰਵਾਰ, 15 ਅਕਤੂਬਰ ਤੋਂ ਸ਼ੁਰੂ ਹੋਵੇਗੀ ਅਤੇ ਬੁੱਧਵਾਰ, 21 ਅਕਤੂਬਰ ਤੱਕ ਚਲਦੀ ਰਹੇਗੀ। ਐਡਵਾਂਸ ਵੋਟਿੰਗ ਸਥਾਨ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੁਲ੍ਹੇ ਰਹਿਣਗੇ। ਇਨ੍ਹਾਂ ਚੋਣਾਂ ਵਿਚ ਐਡਵਾਂਸ ਵੋਟਾਂ ਪਾਉਣ ਲਈ ਵੋਟਰਾਂ ਨੂੰ 7 ਦਿਨ ਦਾ ਸਮਾਂ ਦਿੱਤਾ ਗਿਆ ਹੈ ਜਦੋਂ ਕਿ 2017 ਵਿਚ ਹੋਈਆਂ ਚੋਣਾਂ ਵਿਚ ਇਹ ਸਮਾਂ 6 ਦਿਨ ਦਾ ਸੀ।

ਸੰਬੰਧਿਤ ਖ਼ਬਰਾਂ

ਦੱਸ ਦਈਏ ਕਿ ਬੀਸੀ ਇਲੈਕਸ਼ਨ ਵੱਲੋਂ ਜਾਰੀ ਸੂਚਨਾ ਅਨੁਸਾਰ ਐਡਵਾਂਸ ਪੋਲਿੰਗ ਲਈ ਇਕ ਦਿਨ ਦਾ ਵਾਧੂ ਸਮਾਂ ਦੇਣ ਨਾਲ ਵੋਟਰਾਂ ਨੂੰ ਵੋਟ ਪਾਉਣ ਦੇ ਵਧੇਰੇ ਮੌਕੇ ਪ੍ਰਦਾਨ ਹੋਣਗੇ ਅਤੇ ਮਹਾਂਮਾਰੀ ਪ੍ਰਤੀਕ੍ਰਿਆ ਦੇ ਉਪਾਅ ਵਜੋਂ ਵੋਟ ਪਾਉਣ ਵਾਲੀਆਂ ਥਾਵਾਂ' ਅਤੇ ਗਿਣਤੀ ਨੂੰ ਘਟਾਉਣ ਵਿਚ ਸਹਾਇਤਾ ਮਿਲੇਗੀ। ਇਹ ਵੀ ਕਿਹਾ ਗਿਆ ਹੈ ਕਿ ਕੁਝ ਵੋਟਿੰਗ ਸਥਾਨ ਹਰ ਐਡਵਾਂਸ ਵੋਟਿੰਗ ਵਾਲੇ ਦਿਨ ਖੁੱਲ੍ਹੇ ਨਹੀਂ ਹੋਣਗੇ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!