|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਪਾਕਿਸਤਾਨ 'ਚ ਸਿੱਖ ਗ੍ਰੰਥੀ ਦੀ ਕੁੜੀ ਨੂੰ ਕੀਤਾ ਗਿਆ ਅਗਵਾਹ

ਵੈੱਬ ਡੈਸਕ (NRI MEDIA) : ਪਾਕਿਸਤਾਨ 'ਚ ਹਿੰਦੁਸਤਾਨੀਆਂ ਤੇ ਸਿੱਖ ਕਮਿਊਨਿਟੀ 'ਤੇ ਅੱਤਿਆਚਾਰ ਦੇ ਮਾਮਲੇ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ। ਤਾਜ਼ੇ ਮਾਮਲਿਆਂ 'ਚ ਇਕ ਹੋਰ ਸਿੱਖ ਨਾਬਾਲਿਗ ਕੁੜੀ ਨੂੰ ਅਗਵਾਹ ਤੇ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ 17 ਸਾਲਾ ਦਾ ਸਿੱਖ ਨਾਬਾਲਿਗ ਮੁੰਡੇ ਨੂੰ ਪਹਿਲਾਂ ਅਗਵਾਹ ਕੀਤਾ ਫਿਰ ਜ਼ਬਰੀ ਧਰਮ ਪਰਿਵਰਤਣ ਦ

NRI Post Desk · 2248 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (NRI MEDIA) : ਪਾਕਿਸਤਾਨ 'ਚ ਹਿੰਦੁਸਤਾਨੀਆਂ ਤੇ ਸਿੱਖ ਕਮਿਊਨਿਟੀ 'ਤੇ ਅੱਤਿਆਚਾਰ ਦੇ ਮਾਮਲੇ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ। ਤਾਜ਼ੇ ਮਾਮਲਿਆਂ 'ਚ ਇਕ ਹੋਰ ਸਿੱਖ ਨਾਬਾਲਿਗ ਕੁੜੀ ਨੂੰ ਅਗਵਾਹ ਤੇ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ 17 ਸਾਲਾ ਦਾ ਸਿੱਖ ਨਾਬਾਲਿਗ ਮੁੰਡੇ ਨੂੰ ਪਹਿਲਾਂ ਅਗਵਾਹ ਕੀਤਾ ਫਿਰ ਜ਼ਬਰੀ ਧਰਮ ਪਰਿਵਰਤਣ ਦੇ ਬਾਅਦ ਨਿਕਾਹ ਕਰਵਾ ਦਿੱਤਾ, ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ।

ਸੰਬੰਧਿਤ ਖ਼ਬਰਾਂ

ਦੱਸਿਆ ਜਾ ਰਿਹਾ ਹੈ ਕਿ 17 ਸਾਲ ਦੀ ਇਸ ਕੁੜੀ ਨੂੰ ਅਗਵਾਹ 15 ਦਿਨ ਪਹਿਲਾਂ ਦੋ ਮੁਸਲਮ ਨੌਜਵਾਨਾਂ ਨੇ ਕੀਤਾ। ਇਸ ਦੇ ਬਾਅਦ ਕੁੜੀ ਦੇ ਬਾਰੇ 'ਚ ਪਰਿਵਾਰ ਦੇ ਕੋਲ ਕੋਈ ਜਾਣਕਾਰੀ ਨਹੀਂ ਹੈ, ਜਦਕਿ ਪੀੜਤ ਦੇ ਪਿਤਾ ਪਾਕਿਤਸਾਨ ਦੇ ਇਕ ਗੁਰਦੁਆਰੇ 'ਚ ਗ੍ਰੰਥੀ ਹੈ। ਪਰਿਵਾਰ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਜਗਦੀਪ ਕੌਰ ਦੇ ਵਾਂਗ ਉਨ੍ਹਾਂ ਦੀ ਬੇਟੀ ਦਾ ਜ਼ਬਰ ਧਰਮ ਪਰਿਵਰਤਨ ਕਰਵਾ ਕੇ ਨਿਕਾਹ ਨਾ ਕਰਵਾਇਆ ਹੋਵੇ।

ਇਸ ਮਾਮਲੇ ਨੂੰ ਲੈ ਕੇ ਦਿੱਲੀ ਦੇ ਸਾਬਕਾ ਵਿਧਾਇਕ ਤੇ ਸਿੱਖ ਨੇਤਾ ਮਨਜੀਤ ਸਿੰਘ ਸਿਰਸਾ ਨੇ ਵਿਦੇਸ਼ ਮੰਤਰਾਲੇ 'ਚ ਸੰਯੁਕਤ ਸਕੱਤਰ ਜੇਪੀ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮਾਮਲੇ ਨੂੰ ਲੈ ਕੇ ਮੁਲਾਕਾਤ ਦੌਰਾਨ ਬੇਨਤੀ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਨਿਆਂ ਦਿਵਾਇਆ ਜਾਵੇ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!