|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸ੍ਰੀਨਗਰ 'ਚ ਕੁੱਤਿਆਂ ਦੇ ਵੱਢਣ ਦੇ ਕੇਸਾਂ ਵਿਚ ਆਈ ਕਮੀ

ਸ੍ਰੀਨਗਰ (ਆਫਤਾਬ ਅਹਮਦ )- ਸ੍ਰੀਨਗਰ ਨਗਰ ਨਿਗਮ (ਐਸ.ਐਮ.ਸੀ.) ਸ਼ਹਿਰ ਦੇ ਅੰਦਰ ਕੁੱਤਿਆਂ ਦੇ ਖਤਰੇ ਨੂੰ ਕਾਬੂ ਕਰਨ ਲਈ ਕਈ ਰਣਨੀਤੀਆਂ 'ਤੇ ਕੰਮ ਕਰ ਰਹੀ ਹੈ। ਜਿਸ ਦੇ ਨਤੀਜੇ ਵਜੋਂ ਪਿਛਲੇ ਕਈ ਸਾਲਾਂ ਤੋਂ ਐਂਟੀ-ਰੈਬੀਜ਼ ਟਰੀਟਮੈਂਟ ਕਲੀਨਿਕ ਐਸਐਮਐਚਐਸ ਹਸਪਤਾਲ ਵਿਚ ਕੁੱਤਿਆਂ ਦ੍ਵਾਰਾ ਵੱਢਣ ਦੇ ਕੇਸਾਂ ਦੀ ਗਿਣਤੀ ਵਿਚ ਹੌਲੀ-ਹੌਲੀ ਕਮੀ ਆਈ ਹੈ।

NRI Post Desk · 2057 ਦਿਨ ਪਹਿਲਾਂ · ਅੱਪਡੇਟ 2057 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸ੍ਰੀਨਗਰ 'ਚ ਕੁੱਤਿਆਂ ਦੇ ਵੱਢਣ ਦੇ ਕੇਸਾਂ ਵਿਚ ਆਈ ਕਮੀ
📷 NRI Post Desk

ਸ੍ਰੀਨਗਰ (ਆਫਤਾਬ ਅਹਮਦ )- ਸ੍ਰੀਨਗਰ ਨਗਰ ਨਿਗਮ (ਐਸ.ਐਮ.ਸੀ.) ਸ਼ਹਿਰ ਦੇ ਅੰਦਰ ਕੁੱਤਿਆਂ ਦੇ ਖਤਰੇ ਨੂੰ ਕਾਬੂ ਕਰਨ ਲਈ ਕਈ ਰਣਨੀਤੀਆਂ 'ਤੇ ਕੰਮ ਕਰ ਰਹੀ ਹੈ। ਜਿਸ ਦੇ ਨਤੀਜੇ ਵਜੋਂ ਪਿਛਲੇ ਕਈ ਸਾਲਾਂ ਤੋਂ ਐਂਟੀ-ਰੈਬੀਜ਼ ਟਰੀਟਮੈਂਟ ਕਲੀਨਿਕ ਐਸਐਮਐਚਐਸ ਹਸਪਤਾਲ ਵਿਚ ਕੁੱਤਿਆਂ ਦ੍ਵਾਰਾ ਵੱਢਣ ਦੇ ਕੇਸਾਂ ਦੀ ਗਿਣਤੀ ਵਿਚ ਹੌਲੀ-ਹੌਲੀ ਕਮੀ ਆਈ ਹੈ।

ਸੰਬੰਧਿਤ ਖ਼ਬਰਾਂ

ਮਿਲੀ ਜਾਣਕਾਰੀ ਮੁਤਾਬਕ ਆਵਾਰਾ ਕੁੱਤਿਆਂ ਦੀ ਜਣਨ ਸ਼ਕਤੀ ਅਤੇ ਜੀਵਨ ਕਾਲ ਨੂੰ ਘਟਾਉਣ ਲਈ ਮੁੱਖ ਤੌਰ 'ਤੇ ਘਰਾਂ, ਹੋਟਲਾਂ, ਰੈਸਟੋਰੈਂਟਾਂ ਅਤੇ ਪੋਲਟਰੀ ਦੁਕਾਨਾਂ ਤੋਂ ਬਚੇ ਖਾਣੇ ਅਤੇ ਕੂੜਾ-ਕਰਕਟ ਦੀ ਸੜਕਾਂ 'ਤੇ ਉਪਲਬਧਤਾ ਨੂੰ ਘਟਾਉਣ ਲਈ ਸ਼ਹਿਰ ਭਰ ਵਿਚ ਡੋਰ ਤੋਂ ਡੋਰ ਬਚਿਆ ਖਾਣਾ ਅਤੇ ਕੂੜਾ-ਕਰਕਟ ਇਕੱਠਾ ਕਰਨ ਲਈ ਵਾਹਨਾਂ ਦੀ ਤੈਨਾਤੀ ਮੁੱਖ ਤੌਰ 'ਤੇ ਕੀਤੀ ਗਈ ਹੈ। ਓਥੇ ਹੀ 400 ਖੁੱਲੇ ਕੂੜੇ ਦੇ ਸ਼ੈੱਡਾਂ ਦੇ ਬੰਦ ਹੋਣ ਨਾਲ ਜਾਨਵਰਾਂ ਦੇ ਜਨਮ ਨਿਯੰਤਰਣ ਪ੍ਰੋਗਰਾਮ ਅਤੇ ਐਂਟੀ ਰੈਬੀਜ਼ ਟੀਕਾਕਰਨ ਪ੍ਰੋਗਰਾਮ ਦੇ ਉਤਸ਼ਾਹਜਨਕ ਨਤੀਜੇ ਪ੍ਰਾਪਤ ਹੋਏ, ਜਿਸ ਕਾਰਨ ਸ੍ਰੀਨਗਰ ਵਿੱਚ ਕੁੱਤਿਆਂ ਦੇ ਵੱਢਣ ਦੇ ਕੇਸਾਂ ਵਿੱਚ ਸਾਲਾਂ ਦੌਰਾਨ ਗਿਰਾਵਟ ਦੇਖਣ ਨੂੰ ਮਿਲੀ ਹੈ।

ਇਸਦੇ ਨਾਲ ਹੀ ਕੁੱਤਿਆਂ ਦੀ ਆਬਾਦੀ ਪ੍ਰਬੰਧਨ ਲਈ ਪਸ਼ੂਆਂ ਦੇ ਜਨਮ ਨਿਯੰਤਰਣ ਅਤੇ ਐਂਟੀ-ਰੈਬੀਜ਼ (ਏਬੀਸੀ-ਏਆਰ ਪ੍ਰੋਗਰਾਮ) ਨੂੰ ਵੈਟਰਨਰੀ ਸਾਇੰਸਜ਼ ਫੈਕਲਟੀ ਦੇ ਸਹਿਯੋਗ ਨਾਲ ਖੇਤਰ ਵਿਚ ਅਵਾਰਾ ਕੁੱਤਿਆਂ ਨੂੰ ਫੜਨ ਲਈ ਕੁੱਤਾ ਕੈਚਰਾਂ ਟੀਮ ਵੀ ਤਾਇਨਾਤ ਕੀਤੀ ਗਈ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!