|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਵੱਡਾ ਹਾਦਸਾ : ਪਿਕਅੱਪ ਜੀਪ ਪਲਟਣ ਨਾਲ 3 ਔਰਤਾਂ ਦੀ ਮੌਤ, 11 ਜ਼ਖਮੀ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਦੇ ਹਿਸਾਰ ਜ਼ਿਲ੍ਹੇ 'ਚ ਪਿਕਅੱਪ ਜੀਪ ਦੇ ਪਲਟਣ ਨਾਲ 3 ਔਰਤਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਪੁਲਿਸ ਨੇ ਦੱਸਿਆ ਕਿ ਹਾਦਸਾ ਨਾਰਨੌਂਦ 'ਚ ਹਿਸਾਰ-ਜੀਂਦ ਮਾਰਗ 'ਤੇ ਹੋਇਆ। ਹਿਸਾਰ ਦੇ ਰਾਜਥਲ ਪਿੰਡ ਦੀਆਂ 14 ਔਰਤਾਂ ਦਾ ਸਮੂਹ ਪਿਕਅਪ ਜੀਪ 'ਤੇ ਭਿਵਾਨੀ ਦੇ ਸੈਨੀਵਾਸ ਪਿੰਡ ਗਈਆਂ ਸਨ। ਜਦੋਂ ਉਹ ਵਾਪਸ ਆ ਰਹੀਆਂ ਸੀ

NRI Post Desk · 1712 ਦਿਨ ਪਹਿਲਾਂ · ਅੱਪਡੇਟ 1712 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਵੱਡਾ ਹਾਦਸਾ : ਪਿਕਅੱਪ ਜੀਪ ਪਲਟਣ ਨਾਲ 3 ਔਰਤਾਂ ਦੀ ਮੌਤ, 11 ਜ਼ਖਮੀ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਦੇ ਹਿਸਾਰ ਜ਼ਿਲ੍ਹੇ 'ਚ ਪਿਕਅੱਪ ਜੀਪ ਦੇ ਪਲਟਣ ਨਾਲ 3 ਔਰਤਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਪੁਲਿਸ ਨੇ ਦੱਸਿਆ ਕਿ ਹਾਦਸਾ ਨਾਰਨੌਂਦ 'ਚ ਹਿਸਾਰ-ਜੀਂਦ ਮਾਰਗ 'ਤੇ ਹੋਇਆ। ਹਿਸਾਰ ਦੇ ਰਾਜਥਲ ਪਿੰਡ ਦੀਆਂ 14 ਔਰਤਾਂ ਦਾ ਸਮੂਹ ਪਿਕਅਪ ਜੀਪ 'ਤੇ ਭਿਵਾਨੀ ਦੇ ਸੈਨੀਵਾਸ ਪਿੰਡ ਗਈਆਂ ਸਨ। ਜਦੋਂ ਉਹ ਵਾਪਸ ਆ ਰਹੀਆਂ ਸੀ ਤਾਂ ਅਚਾਨਕ ਨਾਰਨੌਂਦ 'ਚ ਉਨ੍ਹਾਂ ਦੀ ਜੀਪ ਦੇ ਸਾਹਮਣੇ ਇਕ ਅਵਾਰਾ ਜਾਨਵਰ ਆ ਗਿਆ।

ਸੰਬੰਧਿਤ ਖ਼ਬਰਾਂ

ਪੁਲਿਸ ਨੇ ਕਿਹਾ ਕਿ ਡਰਾਈਵਰ ਨੇ ਜਾਨਵਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਵਾਹਨ ਬੇਕਾਬੂ ਹੋ ਕੇ ਸੜਕ ਕਿਨਾਰੇ ਇਕ ਦਰੱਖਤ ਨਾਲ ਟਕਰਾ ਗਿਆ। ਮ੍ਰਿਤਕਾਂ ਦੀ ਪਛਾਣ ਵੀਰਮਤੀ ਮਾਨ , ਕ੍ਰਿਸ਼ਨਾ ਅਤੇ ਰਾਣੀ ਪੰਡਿਤ ਦੇ ਰੂਪ 'ਚ ਹੋਈ ਹੈ। ਜ਼ਖਮੀਆਂ ਨੂੰ ਇਲਾਜ ਲਈ ਹਾਂਸੀ ਅਤੇ ਹਿਸਾਰ ਦੇ ਹਸਪਤਾਲਾਂ 'ਚ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀਆਂ 'ਚ ਜੀਪ ਡਰਾਈਵਰ ਵੀ ਸ਼ਾਮਲ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!