|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦਿੱਲੀ : ਸੰਸਦ ਦੇ ਕਮਰਾ ਨੰਬਰ 59 'ਚ ਲੱਗੀ ਅੱਗ, ਨੁਕਸਾਨ ਤੋਂ ਬਚਾਅ

ਨਿਊਜ਼ ਡੈਸਕ ਦਿੱਲੀ : ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਤੀਸਰਾ ਦਿਨ ਹੈ। ਸਰਦ ਰੁੱਤ ਸੈਸ਼ਨ ਦੇ ਤੀਸਰੇ ਦਿਨ ਸੰਸਦ ਦੇ ਕਮਰਾ ਨੰਬਰ 59 'ਚ ਅਚਾਨਕ ਅੱਗ ਲੱਗ ਗਈ। ਏਐੱਨਆਈ ਨਿਊਜ਼ ਏਜੰਸੀ ਦੀ ਖਬਰ ਦੇ ਮੁਤਾਬਕ, ਇਹ ਅੱਗ ਸਵੇਰੇ ਅੱਠ ਵਜੇ ਲੱਗੀ ਸੀ। ਹਾਲਾਂਕਿ ਕਿਸੇ ਕਿਸਮ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਉਥੇ ਹੀ ਅੱਗ ਲੱਗਣ ਦੀ ਸੂਚਨਾ 'ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱ

NRI Post Desk · 1821 ਦਿਨ ਪਹਿਲਾਂ · ਅੱਪਡੇਟ 1821 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦਿੱਲੀ : ਸੰਸਦ ਦੇ ਕਮਰਾ ਨੰਬਰ 59 'ਚ ਲੱਗੀ ਅੱਗ, ਨੁਕਸਾਨ ਤੋਂ ਬਚਾਅ
📷 NRI Post Desk

ਨਿਊਜ਼ ਡੈਸਕ ਦਿੱਲੀ : ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਤੀਸਰਾ ਦਿਨ ਹੈ। ਸਰਦ ਰੁੱਤ ਸੈਸ਼ਨ ਦੇ ਤੀਸਰੇ ਦਿਨ ਸੰਸਦ ਦੇ ਕਮਰਾ ਨੰਬਰ 59 'ਚ ਅਚਾਨਕ ਅੱਗ ਲੱਗ ਗਈ। ਏਐੱਨਆਈ ਨਿਊਜ਼ ਏਜੰਸੀ ਦੀ ਖਬਰ ਦੇ ਮੁਤਾਬਕ, ਇਹ ਅੱਗ ਸਵੇਰੇ ਅੱਠ ਵਜੇ ਲੱਗੀ ਸੀ। ਹਾਲਾਂਕਿ ਕਿਸੇ ਕਿਸਮ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਉਥੇ ਹੀ ਅੱਗ ਲੱਗਣ ਦੀ ਸੂਚਨਾ 'ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਤੇ ਅੱਗ 'ਤੇ ਕਾਬੂ ਪਾ ਲਿਆ ਗਿਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!