|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

Bigg Boss 13: ਆਖਰੀ ਵਾਰ ਬਿੱਗ ਬੌਸ ਹਾਊਸ ਪਹੁੰਚੀਂ ਦੇਵੋਲੀਨਾ, ਰਸ਼ਮੀ ਦੇਸਾਈ ਨਾਲ ਹੋਈ ਬੇਹੱਦ ਖ਼ਫ਼ਾ

ਮੀਡੀਆ ਡੈਸਕ: ਬਿੱਗ ਬੌਸ 13 ਤੋਂ ਬਾਹਰ ਹੋ ਚੁੱਕੀ ਦੇਵੋਲੀਨਾ ਇਕ ਵਾਰ ਫਿਰ ਬਿੱਗ ਬੌਸ ਹਾਊਸ ਆ ਗਈ ਹੈ ਪਰ ਰਹਿਣ ਲਈ ਨਹੀਂ ਬਲਕਿ ਘਰ ਤੋਂ ਅਲਵਿਦਾ ਲੈਣ ਲਈ । ਦੇਵੋਲੀਨਾ ਅੱਜ ਘਰ ਵਿਚ ਆਖਰੀ ਵਾਰ ਨਜ਼ਰ ਆਏਗੀ ਅਤੇ ਘਰਵਾਲਿਆਂ ਨੂੰ ਫਾਈਨਲ ਗੁਡ ਬਾਏ ਕਹੇਗੀ। ਅਪਕਮਿੰਗ ਐਪੀਸੋਡ ਦਾ ਪ੍ਰੋਮੋ ਸਾਹਮਣੇ ਆਇਆ ਹੈ ਜਿਸ ਵਿਚ ਦੇਵੋਲੀਨਾ ਘਰ ਵਿਚ ਐਂਟਰੀ ਲੈਂਦੀ ਨਜ਼ਰ ਆ ਰਹੀ ਹੈ। ਵੀਡੀਓ ਵ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੀਡੀਆ ਡੈਸਕ: ਬਿੱਗ ਬੌਸ 13 ਤੋਂ ਬਾਹਰ ਹੋ ਚੁੱਕੀ ਦੇਵੋਲੀਨਾ ਇਕ ਵਾਰ ਫਿਰ ਬਿੱਗ ਬੌਸ ਹਾਊਸ ਆ ਗਈ ਹੈ ਪਰ ਰਹਿਣ ਲਈ ਨਹੀਂ ਬਲਕਿ ਘਰ ਤੋਂ ਅਲਵਿਦਾ ਲੈਣ ਲਈ । ਦੇਵੋਲੀਨਾ ਅੱਜ ਘਰ ਵਿਚ ਆਖਰੀ ਵਾਰ ਨਜ਼ਰ ਆਏਗੀ ਅਤੇ ਘਰਵਾਲਿਆਂ ਨੂੰ ਫਾਈਨਲ ਗੁਡ ਬਾਏ ਕਹੇਗੀ। ਅਪਕਮਿੰਗ ਐਪੀਸੋਡ ਦਾ ਪ੍ਰੋਮੋ ਸਾਹਮਣੇ ਆਇਆ ਹੈ ਜਿਸ ਵਿਚ ਦੇਵੋਲੀਨਾ ਘਰ ਵਿਚ ਐਂਟਰੀ ਲੈਂਦੀ ਨਜ਼ਰ ਆ ਰਹੀ ਹੈ। ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਉਹ ਸਿਧਾਰਥ ਦੇ ਨਾਲ ਉਥੇ ਮਸਤੀ ਕਰ ਰਹੀ ਹੈ ਤਾਂ ਉਥੇ ਆਪਣੀ ਦੋਸਤ ਰਸ਼ਮੀ ਦੇਸਾਈ 'ਤੇ ਭੜਕ ਰਹੀ ਹੈ।

ਵੀਡੀਓ ਵਿਚ ਪਹਿਲਾਂ ਦੇਵੋਲੀਨਾ ਅਤੇ ਸਿਧਾਰਥ ਇਕ ਦੂਜੇ ਨਾਲ ਫਲਰਟ ਕਰਦੇ ਦਿਖਾਈ ਦਿੰਦੇ ਹਨ ਉਸ ਤੋਂ ਬਾਅਦ ਦੇਵੋਲੀਨਾ ਰਸ਼ਮੀ 'ਤੇ ਗੁੱਸਾ ਕੱਢਦੀ ਹੈ। ਦੇਖੋ ਵੀਡੀਓ..

ਸੰਬੰਧਿਤ ਖ਼ਬਰਾਂ

Video Link: https://www.instagram.com/p/B6qkPcwhFj1/?utm_source=ig_web_copy_link

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!