|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਹੋਲੀ ਖੇਡਦੇ ਬਿਲਡਿੰਗ ਦੇ ਪੰਜਵੇਂ ਫਲੋਰ 'ਤੋਂ ਡਿੱਗਿਆ ਡਾਇਰੈਕਟਰ ਗਿਰੀਸ਼ ਮਲਿਕ ਦਾ ਬੇਟਾ, ਹੋਈ ਮੌਤ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੋਲੀ ਦਾ ਤਿਉਹਾਰ ਕਈਆਂ ਦੇ ਘਰ ਖੁਸ਼ੀਆਂ ਲਿਆਇਆ ਤਾਂ ਕਿਤੇ ਮਾਤਮ ਪਸਰ ਗਿਆ। ਸੰਜੇ ਦੱਤ ਸਟਾਰਰ ਫਿਲਮ ਤੋਰਬਾਜ਼ ਦੇ ਡਾਇਰੈਕਟਰ ਗਿਰੀਸ਼ ਮਲਿਕ ਲਈ ਇਹ ਹੋਲੀ ਮਨਹੂਸ ਸਾਬਿਤ ਹੋਈ ਹੈ। ਉਨ੍ਹਾਂ ਹੋਲੀ ਦੇ ਦਿਨ 17 ਸਾਲਾ ਪੁੱਤਰ ਮਨਨ ਨੂੰ ਖੋ ਦਿੱਤਾ।

NRI Post Desk · 1713 ਦਿਨ ਪਹਿਲਾਂ · ਅੱਪਡੇਟ 1713 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੋਲੀ ਦਾ ਤਿਉਹਾਰ ਕਈਆਂ ਦੇ ਘਰ ਖੁਸ਼ੀਆਂ ਲਿਆਇਆ ਤਾਂ ਕਿਤੇ ਮਾਤਮ ਪਸਰ ਗਿਆ। ਸੰਜੇ ਦੱਤ ਸਟਾਰਰ ਫਿਲਮ ਤੋਰਬਾਜ਼ ਦੇ ਡਾਇਰੈਕਟਰ ਗਿਰੀਸ਼ ਮਲਿਕ ਲਈ ਇਹ ਹੋਲੀ ਮਨਹੂਸ ਸਾਬਿਤ ਹੋਈ ਹੈ। ਉਨ੍ਹਾਂ ਹੋਲੀ ਦੇ ਦਿਨ 17 ਸਾਲਾ ਪੁੱਤਰ ਮਨਨ ਨੂੰ ਖੋ ਦਿੱਤਾ।

ਸੰਬੰਧਿਤ ਖ਼ਬਰਾਂ

ਸੰਜੇ ਦੱਤ ਨੇ ਇਸ 'ਤੇ ਦੁੱਖ ਜਤਾਇਆ ਹੈ ਤੇ ਗਿਰੀਸ਼ ਦੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟਾਈ ਹੈ। ਜਾਣਕਾਰੀ ਅਨੁਸਾਰ ਮਨਨ ਹੋਲੀ ਖੋਡ ਕੇ ਵਾਪਸ ਘਰ ਆਇਆ ਸੀ। ਕੁਝ ਸਮੇਂ ਬਾਅਦ ਉਹ ਓਬਰਾਏ ਸਪ੍ਰਿੰਗਜ਼ ਸਥਿਤ ਆਪਣੀ ਬਿਲਡਿੰਗ ਦੇ ਪੰਜਵੇਂ ਫਲੋਰ ਤੋਂ ਡਿੱਗ ਪਿਆ। ਜਿਵੇਂ ਹੀ ਮਨਨ ਦੇ ਡਿੱਗਣ ਦਾ ਪਤਾ ਚੱਲਿਆ, ਉਸ ਨੂੰ ਫੌਰਨ ਹੀ ਕੋਕਿਲਾਬੇਨ ਅੰਬਾਨੀ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤਕ ਉਸ ਨੇ ਦਮ ਤੋੜ ਦਿੱਤਾ ਸੀ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਹੋਲੀ ਖੇਡਦੇ ਬਿਲਡਿੰਗ ਦੇ ਪੰਜਵੇਂ ਫਲੋਰ 'ਤੋਂ ਡਿੱਗਿਆ ਡਾਇਰੈਕਟਰ ਗਿਰੀਸ਼ ਮਲਿਕ ਦਾ ਬੇਟਾ, ਹੋਈ ਮੌਤ — NRI Post