|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਘਰੇਲੂ ਝਗੜੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਚੁੱਕਿਆ ਖ਼ੌਫਨਾਕ ਕਦਮ, ਛਾਤੀ 'ਚ ਚਾਕੂ ਮਾਰ ਕੇ ਕੀਤੀ ਆਤਮਹੱਤਿਆ

ਬਹਾਦਰਗੜ੍ਹ (ਨੇਹਾ): ਨਵਾਂ ਮਹਿਮਦਪੁਰ ਬਹਾਦਰਗੜ੍ਹ ਵਿਖੇ ਨੌਜਵਾਨ ਵਲੋਂ ਆਪਣੀ ਛਾਤੀ 'ਚ ਚਾਕੂ ਮਾਰ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇੱਥੋਂ ਦੇ ਜਤਿੰਦਰਾ ਸਕੂਲ ਦੇ ਮਾਲਕ ਹਰਮਿੰਦਰਪਾਲ ਸ਼ਰਮਾ ਦੇ ਜਵਾਨ ਪੁੱਤ ਪੁਨੀਤ ਸ਼ਰਮਾ ਲਾਡੀ ਨੇ ਵੀਰਵਾਰ ਰਾਤ 8 ਵਜੇ ਦੇ ਕਰੀਬ ਘਰੇਲੂ ਝਗੜੇ ਦੌਰਾਨ ਤੈਸ਼ 'ਚ ਆ ਕੇ ਆਪਣੀ ਛਾਤੀ 'ਚ ਚਾਕੂ ਮਾਰ ਲਿਆ।

NRI Post Desk · 344 ਦਿਨ ਪਹਿਲਾਂ · ਅੱਪਡੇਟ 344 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਘਰੇਲੂ ਝਗੜੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਚੁੱਕਿਆ ਖ਼ੌਫਨਾਕ ਕਦਮ, ਛਾਤੀ 'ਚ ਚਾਕੂ ਮਾਰ ਕੇ ਕੀਤੀ ਆਤਮਹੱਤਿਆ
📷 NRI Post Desk

ਬਹਾਦਰਗੜ੍ਹ (ਨੇਹਾ): ਨਵਾਂ ਮਹਿਮਦਪੁਰ ਬਹਾਦਰਗੜ੍ਹ ਵਿਖੇ ਨੌਜਵਾਨ ਵਲੋਂ ਆਪਣੀ ਛਾਤੀ 'ਚ ਚਾਕੂ ਮਾਰ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇੱਥੋਂ ਦੇ ਜਤਿੰਦਰਾ ਸਕੂਲ ਦੇ ਮਾਲਕ ਹਰਮਿੰਦਰਪਾਲ ਸ਼ਰਮਾ ਦੇ ਜਵਾਨ ਪੁੱਤ ਪੁਨੀਤ ਸ਼ਰਮਾ ਲਾਡੀ ਨੇ ਵੀਰਵਾਰ ਰਾਤ 8 ਵਜੇ ਦੇ ਕਰੀਬ ਘਰੇਲੂ ਝਗੜੇ ਦੌਰਾਨ ਤੈਸ਼ 'ਚ ਆ ਕੇ ਆਪਣੀ ਛਾਤੀ 'ਚ ਚਾਕੂ ਮਾਰ ਲਿਆ।

ਸੰਬੰਧਿਤ ਖ਼ਬਰਾਂ

ਉਸ ਦੀ ਮਾਂ ਨੇ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਹੱਥ 'ਤੇ ਚਾਕੂ ਵੱਜਣ ਨਾਲ ਉਹ ਵੀ ਜ਼ਖ਼ਮੀ ਹੋ ਗਈ। ਚਾਕੂ ਨਾਲ ਖ਼ੁਦ ਨੂੰ ਜ਼ਖ਼ਮੀ ਕਰਨ ਵਾਲੇ ਲਾਡੀ ਨੂੰ ਜਦੋਂ ਇਥੋਂ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਲੈ ਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਲਾਕੇ ਚ ਇਸ ਸਬੰਧੀ ਸੋਗ ਦੀ ਲਹਿਰ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਘਰੇਲੂ ਝਗੜੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਚੁੱਕਿਆ ਖ਼ੌਫਨਾਕ ਕਦਮ, ਛਾਤੀ 'ਚ ਚਾਕੂ ਮਾਰ ਕੇ ਕੀਤੀ ਆਤਮਹੱਤਿਆ — NRI Post