|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਪਹਿਲਾਂ ਕਰ'ਤੇ ਵੱਡੇ-ਵੱਡੇ ਵਾਅਦੇ, ਹੁਣ ਕੇਂਦਰ ਤੋਂ ਕਰਜ਼ਾ ਮੰਗ ਰਹੇ ਨੇ CM ਭਗਵੰਤ ਮਾਨ

ਨਿਊਜ਼ ਡੈਸਕ : ਪੰਜਾਬ 'ਚ ਆਮ ਆਦਮੀ ਪਾਰਟੀ ਨੇ ਵੋਟਾਂ ਤੋਂ ਪਹਿਲਾਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਹਾਲੇ ਸਰਕਾਰ ਬਣੀ ਨੂੰ 10 ਦਿਨ ਹੋਏ ਸਨ ਕਿ ਸੀਐੱਮ ਨੇ ਮੋਦੀ ਤੋਂ 50 ਹਜ਼ਾਰ ਕਰੋੜ ਰੁਪਏ ਪੰਜਾਬ ਦੀ ਮਦਦ ਲਈ ਮੰਗੇ ਹਨ। ਉਨ੍ਹਾਂ ਨੇ ਕਿਹਾ ਕਿ ਹੈ ਪੰਜਾਬ ਸਿਰ ਬਹੁਤ ਕਰਜ਼ਾ ਹੈ ਜਿਸ ਕਾਰਨ ਅਰਥ ਵਿਵਸਥਾ ਵਿਗੜੀ ਹੋਈ ਹੈ, ਜਿਸ ਉਪਰੰਤ ਸੀਐੱਮ ਪੰਜਾਬ ਨੇ ਕੇਂਦਰ

NRI Post Desk · 1707 ਦਿਨ ਪਹਿਲਾਂ · ਅੱਪਡੇਟ 1707 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪਹਿਲਾਂ ਕਰ'ਤੇ ਵੱਡੇ-ਵੱਡੇ ਵਾਅਦੇ, ਹੁਣ ਕੇਂਦਰ ਤੋਂ ਕਰਜ਼ਾ ਮੰਗ ਰਹੇ ਨੇ CM ਭਗਵੰਤ ਮਾਨ
📷 NRI Post Desk

ਨਿਊਜ਼ ਡੈਸਕ : ਪੰਜਾਬ 'ਚ ਆਮ ਆਦਮੀ ਪਾਰਟੀ ਨੇ ਵੋਟਾਂ ਤੋਂ ਪਹਿਲਾਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਹਾਲੇ ਸਰਕਾਰ ਬਣੀ ਨੂੰ 10 ਦਿਨ ਹੋਏ ਸਨ ਕਿ ਸੀਐੱਮ ਨੇ ਮੋਦੀ ਤੋਂ 50 ਹਜ਼ਾਰ ਕਰੋੜ ਰੁਪਏ ਪੰਜਾਬ ਦੀ ਮਦਦ ਲਈ ਮੰਗੇ ਹਨ। ਉਨ੍ਹਾਂ ਨੇ ਕਿਹਾ ਕਿ ਹੈ ਪੰਜਾਬ ਸਿਰ ਬਹੁਤ ਕਰਜ਼ਾ ਹੈ ਜਿਸ ਕਾਰਨ ਅਰਥ ਵਿਵਸਥਾ ਵਿਗੜੀ ਹੋਈ ਹੈ, ਜਿਸ ਉਪਰੰਤ ਸੀਐੱਮ ਪੰਜਾਬ ਨੇ ਕੇਂਦਰ ਤੋਂ ਹਰ ਸਾਲ ਕਰਜ਼ਾ ਮੰਗਿਆ ਹੈ ਉਥੇ ਹੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਰਕਾਰ ਬਣੀ ਨੂੰ ਹਾਲੇ 10 ਦਿਨ ਹੋਏ ਹਨ ਤੇ ਵਾਅਦੇ ਖੋਖਲੇ ਸਾਬਿਤ ਹੋਣ ਲੱਗੇ ਹਨ। ਅੱਗੇ-ਅੱਗੇ ਦੇਖਣਾ ਕੀ ਹੁੰਦੀ ਹੈ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਲੋਕਾਂ ਨੂੰ ਗੁਮਰਾਹ ਕਰ ਕੇ ਵੋਟਾਂ ਲੈਣੀਆਂ ਸੀ ਜੋ ਆਮ ਆਦਮੀ ਪਾਰਟੀ ਨੇ ਲੈ ਲਈਆਂ ਹਨ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!