|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਕੀ ਤੁਸੀਂ ਜਾਣਦੇ ਓ ਬਰਫ ਖਾਣੀ ਕਿੰਨੀ ਖਤਰਨਾਕ ਹੈ? ਜੇ ਨਹੀਂ ਤਾਂ ਇਹ ਖਬਰ ਹੈ ਤੁਹਾਡੇ ਲਈ ਖਾਸ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੁਨੀਆਂ 'ਚ ਬਹੁਤ ਸਾਰੇ ਲੋਕ ਹਨ ਜੋ ਬਰਫ਼ ਖਾਣਾ ਪਸੰਦ ਕਰਦੇ ਹਨ। ਬਚਪਨ 'ਚ ਤੁਸੀਂ ਵੀ ਫਰੀਜ਼ਰ 'ਚੋਂ ਬਰਫ਼ ਕੱਢ ਕੇ ਜ਼ਰੂਰ ਖਾਧੀ ਹੋਵੇਗੀ। ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨਾ ਕਿੰਨਾ ਖਤਰਨਾਕ ਹੈ। ਬਰਫ਼ ਖਾਣ ਤੋਂ ਬਾਅਦ ਦੰਦਾਂ 'ਤੇ ਕੀ ਅਸਰ ਪੈਂਦਾ ਹੈ। ਜੇਕਰ ਤੁਸੀਂ ਬਰਫ਼ ਖਾਂਦੇ ਹੋ, ਤਾਂ ਇਸਦਾ ਨਤੀਜਾ ਤੁਹਾਡੇ ਦੰਦਾਂ ਲਈ ਚੰਗਾ ਨਹੀਂ

NRI Post Desk · 1745 ਦਿਨ ਪਹਿਲਾਂ · ਅੱਪਡੇਟ 1745 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੀ ਤੁਸੀਂ ਜਾਣਦੇ ਓ ਬਰਫ ਖਾਣੀ ਕਿੰਨੀ ਖਤਰਨਾਕ ਹੈ? ਜੇ ਨਹੀਂ ਤਾਂ ਇਹ ਖਬਰ ਹੈ ਤੁਹਾਡੇ ਲਈ ਖਾਸ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੁਨੀਆਂ 'ਚ ਬਹੁਤ ਸਾਰੇ ਲੋਕ ਹਨ ਜੋ ਬਰਫ਼ ਖਾਣਾ ਪਸੰਦ ਕਰਦੇ ਹਨ। ਬਚਪਨ 'ਚ ਤੁਸੀਂ ਵੀ ਫਰੀਜ਼ਰ 'ਚੋਂ ਬਰਫ਼ ਕੱਢ ਕੇ ਜ਼ਰੂਰ ਖਾਧੀ ਹੋਵੇਗੀ। ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨਾ ਕਿੰਨਾ ਖਤਰਨਾਕ ਹੈ। ਬਰਫ਼ ਖਾਣ ਤੋਂ ਬਾਅਦ ਦੰਦਾਂ 'ਤੇ ਕੀ ਅਸਰ ਪੈਂਦਾ ਹੈ। ਜੇਕਰ ਤੁਸੀਂ ਬਰਫ਼ ਖਾਂਦੇ ਹੋ, ਤਾਂ ਇਸਦਾ ਨਤੀਜਾ ਤੁਹਾਡੇ ਦੰਦਾਂ ਲਈ ਚੰਗਾ ਨਹੀਂ ਹੁੰਦਾ। ਇਕ ਵਿਦੇਸ਼ੀ ਡੈਂਟਿਸਟ ਐਵਲਿਨ ਨੇ ਦੱਸਿਆ ਕਿ ਜੇਕਰ ਤੁਸੀਂ ਬਰਫ ਖਾਂਦੇ ਹੋ ਤਾਂ ਤੁਹਾਡੇ ਦੰਦਾਂ ਦੇ ਫਟਣ ਦੀ ਸੰਭਾਵਨਾ ਕਾਫੀ ਵਧ ਜਾਂਦੀ ਹੈ।

ਸੰਬੰਧਿਤ ਖ਼ਬਰਾਂ

ਤੁਹਾਨੂੰ ਦੱਸ ਦੇਈਏ ਕਿ ਬਰਫ਼ ਖਾਣ ਨਾਲ ਦੰਦਾਂ ਵਿੱਚ ਤਰੇੜਾਂ ਆ ਜਾਂਦੀਆਂ ਹਨ ਅਤੇ ਮੂੰਹ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਬਹੁਤ ਜ਼ਿਆਦਾ ਬਰਫ਼ ਖਾਣ ਨਾਲ ਤੁਹਾਡੇ ਦੰਦ ਸੜ ਸਕਦੇ ਹਨ। ਇਸ ਤੋਂ ਇਲਾਵਾ ਬਰਫ਼ ਖਾਣ ਨਾਲ ਅਨੀਮੀਆ ਦੀ ਸਮੱਸਿਆ ਵੀ ਹੋ ਜਾਂਦੀ ਹੈ ਅਤੇ ਕਈ ਖੁਰਾਕ ਸੰਬੰਧੀ ਸਮੱਸਿਆਵਾਂ ਵੀ ਹੁੰਦੀਆਂ ਹਨ। ਇਨ੍ਹਾਂ ਸਭ ਸਮੱਸਿਆਵਾਂ ਤੋਂ ਬਚਣ ਲਈ ਤੁਹਾਨੂੰ ਆਪਣੇ ਦੰਦਾਂ ਦਾ ਖਾਸ ਖ਼ਿਆਲ ਰੱਖਣਾ ਚਾਹੀਦਾ ਹੈ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!