|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪਰਿਵਾਰਕ ਵਿਵਾਦ ਕਾਰਨ ਬਜ਼ੁਰਗ ਨੇ ਘਰ 'ਚ ਲਗਾਈ ਅੱਗ, ਪੁੱਤਰ, ਨੂੰਹ ਅਤੇ 2 ਬੱਚਿਆਂ ਦੀ ਹੋਈ ਮੌਤ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੇਰਲ ਦੇ ਇਡੁਕੀ ਜ਼ਿਲ੍ਹੇ 'ਚ ਇਕ ਬਜ਼ੁਰਗ ਨੇ ਆਪਣੇ ਘਰ 'ਚ ਅੱਗ ਲਗਾ ਦਿੱਤੀ। ਜਿਸ ਨਾਲ ਉਸ ਦੇ ਪੁੱਤਰ, ਨੂੰਹ ਅਤੇ 2 ਬੱਚਿਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਥੋਡੁਪੁਝਾ ਪਿੰਡ 'ਚ ਪਰਿਵਾਰਕ ਵਿਵਾਦ ਕਾਰਨ ਹਾਮਿਦ ਨੇ ਆਪਣੇ ਘਰ 'ਚ ਅੱਗ ਲਗਾ ਦਿੱਤੀ, ਜਿਸ 'ਚ ਉਸ ਦਾ ਪੁੱਤਰ ਮੁਹੰਮਦ ਫੈਜ਼ਲ, ਉਸ ਦੀ ਪਤਨੀ ਸ਼ੀਬਾ ਅਤੇ ਉਨ੍ਹਾਂ ਦੇ ਬੱਚੇ ਮੇਹਰ

NRI Post Desk · 1713 ਦਿਨ ਪਹਿਲਾਂ · ਅੱਪਡੇਟ 1713 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪਰਿਵਾਰਕ ਵਿਵਾਦ ਕਾਰਨ ਬਜ਼ੁਰਗ ਨੇ ਘਰ 'ਚ ਲਗਾਈ ਅੱਗ, ਪੁੱਤਰ, ਨੂੰਹ ਅਤੇ 2 ਬੱਚਿਆਂ ਦੀ ਹੋਈ ਮੌਤ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੇਰਲ ਦੇ ਇਡੁਕੀ ਜ਼ਿਲ੍ਹੇ 'ਚ ਇਕ ਬਜ਼ੁਰਗ ਨੇ ਆਪਣੇ ਘਰ 'ਚ ਅੱਗ ਲਗਾ ਦਿੱਤੀ। ਜਿਸ ਨਾਲ ਉਸ ਦੇ ਪੁੱਤਰ, ਨੂੰਹ ਅਤੇ 2 ਬੱਚਿਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਥੋਡੁਪੁਝਾ ਪਿੰਡ 'ਚ ਪਰਿਵਾਰਕ ਵਿਵਾਦ ਕਾਰਨ ਹਾਮਿਦ ਨੇ ਆਪਣੇ ਘਰ 'ਚ ਅੱਗ ਲਗਾ ਦਿੱਤੀ, ਜਿਸ 'ਚ ਉਸ ਦਾ ਪੁੱਤਰ ਮੁਹੰਮਦ ਫੈਜ਼ਲ, ਉਸ ਦੀ ਪਤਨੀ ਸ਼ੀਬਾ ਅਤੇ ਉਨ੍ਹਾਂ ਦੇ ਬੱਚੇ ਮੇਹਰ ਅਤੇ ਅੰਜਨਾ ਸੌਂ ਰਹੇ ਸਨ।

ਸੰਬੰਧਿਤ ਖ਼ਬਰਾਂ

ਹਾਮਿਦ 'ਤੇ ਰਾਤ ਕਰੀਬ ਇਕ ਘੰਟੇ ਘਰ 'ਚ ਪੈਟਰੋਲ ਛਿੜਕ ਕੇ ਅੱਗ ਲਗਾਉਣ ਦਾ ਦੋਸ਼ ਲੱਗਾ ਹੈ। ਸੂਤਰਾਂ ਨੇ ਦੱਸਿਆ ਕਿ ਉਹ ਅੱਗ ਲਗਾਉਣ ਤੋਂ ਬਾਅਦ ਬਾਹਰੋਂ ਦਰਵਾਜ਼ਾ ਬੰਦ ਕਰ ਕੇ ਉੱਥੋਂ ਫਰਾਰ ਹੋ ਗਿਆ। ਨਾਲ ਹੀ ਦੋਸ਼ੀ ਨੇ ਬਚਾਅ ਕੰਮਾਂ 'ਚ ਰੁਕਾਵਟ ਪਾਉਣ ਲਈ ਸਾਰਾ ਪਾਣੀ ਵਹਾ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!