|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਐਲਨ ਮਸਕ ਦੀ ਇਕ ਦਿਨ ਵਿਚ 25 ਅਰਬ ਡਾਲਰ ਦੌਲਤ ਵਧੀ

ਨਵੀਂ ਦਿੱਲੀ (ਦੇਵ ਇੰਦਰਜੀਤ)- ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੇ ਮਾਲਕ ਐਲਨ ਮਸਕ ਨੇ ਇਕ ਨਵੀਂ ਪ੍ਰਾਪਤੀ ਹਾਸਲ ਕੀਤੀ ਹੈ। ਮਸਕ ਦੀ ਦੌਲਤ ਸਿਰਫ ਇਕ ਦਿਨ ਵਿਚ ਰਿਕਾਰਡ 25 ਅਰਬ ਡਾਲਰ ਵੱਧ ਗਈ ਹੈ। ਟੈਸਲਾ ਇੰਕ. ਸਟਾਕ ਦੇ ਸ਼ੇਅਰਾਂ ਵਿਚ ਬੀਤੇ ਦਿਨੀ ਨੂੰ 20 ਪ੍ਰਤੀਸ਼ਤ ਦੀ ਉਛਾਲ ਦੇਖਣ ਨੂੰ ਮਿਲਿਆ। ਇਹ ਇਕ ਸਾਲ ਵਿਚ ਕੰਪਨੀ ਦੀ ਸਭ ਤੋਂ ਵੱਡੀ ਛਾਲ ਹੈ। ਬਲੂਮਬਰਗ ਬਿਲੀਅਨਅਰਸ

NRI Post Desk · 2083 ਦਿਨ ਪਹਿਲਾਂ · ਅੱਪਡੇਟ 2083 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਐਲਨ ਮਸਕ ਦੀ ਇਕ ਦਿਨ ਵਿਚ 25 ਅਰਬ ਡਾਲਰ ਦੌਲਤ ਵਧੀ
📷 NRI Post Desk

ਨਵੀਂ ਦਿੱਲੀ (ਦੇਵ ਇੰਦਰਜੀਤ)- ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੇ ਮਾਲਕ ਐਲਨ ਮਸਕ ਨੇ ਇਕ ਨਵੀਂ ਪ੍ਰਾਪਤੀ ਹਾਸਲ ਕੀਤੀ ਹੈ। ਮਸਕ ਦੀ ਦੌਲਤ ਸਿਰਫ ਇਕ ਦਿਨ ਵਿਚ ਰਿਕਾਰਡ 25 ਅਰਬ ਡਾਲਰ ਵੱਧ ਗਈ ਹੈ। ਟੈਸਲਾ ਇੰਕ. ਸਟਾਕ ਦੇ ਸ਼ੇਅਰਾਂ ਵਿਚ ਬੀਤੇ ਦਿਨੀ ਨੂੰ 20 ਪ੍ਰਤੀਸ਼ਤ ਦੀ ਉਛਾਲ ਦੇਖਣ ਨੂੰ ਮਿਲਿਆ। ਇਹ ਇਕ ਸਾਲ ਵਿਚ ਕੰਪਨੀ ਦੀ ਸਭ ਤੋਂ ਵੱਡੀ ਛਾਲ ਹੈ। ਬਲੂਮਬਰਗ ਬਿਲੀਅਨਅਰਸ ਇੰਡੈਕਸ ਦੇ ਅਨੁਸਾਰ ਅਰਬਪਤੀ ਐਲਨ ਮਸਕ ਦੀ ਸੰਪਤੀ ਵਧ ਕੇ ਹੁਣ 174 ਅਰਬ ਡਾਲਰ ਹੋ ਗਈ ਹੈ।

ਸੰਬੰਧਿਤ ਖ਼ਬਰਾਂ

ਮਸਕ ਇਸ ਸਮੇਂ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਹੈ। ਟੈਸਲਾ ਸ਼ੇਅਰਾਂ ਨੂੰ ਨਿਊ ਸਟ੍ਰੀਟ ਰਿਸਰਚ ਦੇ ਵਿਸ਼ਲੇਸ਼ਕ ਪਿਏਰੇ ਫਰਾਗੂ ਦੇ ਅਪਗ੍ਰੇਡ ਦਾ ਫਾਇਦਾ ਹੋਇਆ। ਪਿਏਰੇ ਫਰਾਗੂ ਨੇ ਟੈਸਲਾ ਦੇ ਸ਼ੇਅਰ ਖ਼ਰੀਦਣ ਦੀ ਸਿਫਾਰਸ਼ ਕੀਤੀ ਸੀ। ਮਸਕ ਦੀ ਟੈਸਲਾ ਨੇ ਬਿਟਕੁਆਇਨ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਕੀਤਾ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!