|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਮੁਲਤਵੀ ਹੋਣਾ ਤੈਅ ਹੋਇਆ ਇੰਗਲੈਂਡ ਕ੍ਰਿਕਟ ਟੀਮ ਦਾ ਪਾਕਿਸਤਾਨ ਦੌਰਾ

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਇੰਗਲੈਂਡ ਦੀ ਕ੍ਰਿਕੇਟ ਟੀਮ ਦਾ ਅਗਲੇ ਸਾਲ ਦੇ ਸ਼ੁਰੂ ਵਿੱਚ ਟੀ -20 ਲੜੀ ਲਈ ਪਾਕਿਸਤਾਨ ਦਾ ਦੌਰਾ ਅਕਤੂਬਰ ਤੱਕ ਮੁਲਤਵੀ ਹੋਣਾ ਤੈਅ ਹੈ ਕਿਉਂਕਿ ਚੋਟੀ ਦੇ ਖਿਡਾਰੀਆਂ ਦੀ ਉਪਲੱਬਧਤਾ ਅਤੇ ਲਾਗਤ ਨਾਲ ਜੁੜੇ ਮੁੱਦੇ ਹਨ। ਦੱਸ ਦਈਏ ਕਿ ਮੀਡੀਆ ਰਿਪੋਰਟਾਂ ਦੇ ਅਨੁਸਾਰ ਜਨਵਰੀ-ਫਰਵਰੀ ਵਿੱਚ ਹੋਣ ਵਾਲਾ ਇਹ ਟੂਰ ਹੁਣ ਅਕਤੂਬਰ ਵਿੱਚ ਹੋ ਸਕਦੈ। ਜਿ

NRI Post Desk · 2200 ਦਿਨ ਪਹਿਲਾਂ · ਅੱਪਡੇਟ 2200 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮੁਲਤਵੀ ਹੋਣਾ ਤੈਅ ਹੋਇਆ ਇੰਗਲੈਂਡ ਕ੍ਰਿਕਟ ਟੀਮ ਦਾ ਪਾਕਿਸਤਾਨ ਦੌਰਾ
📷 NRI Post Desk

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਇੰਗਲੈਂਡ ਦੀ ਕ੍ਰਿਕੇਟ ਟੀਮ ਦਾ ਅਗਲੇ ਸਾਲ ਦੇ ਸ਼ੁਰੂ ਵਿੱਚ ਟੀ -20 ਲੜੀ ਲਈ ਪਾਕਿਸਤਾਨ ਦਾ ਦੌਰਾ ਅਕਤੂਬਰ ਤੱਕ ਮੁਲਤਵੀ ਹੋਣਾ ਤੈਅ ਹੈ ਕਿਉਂਕਿ ਚੋਟੀ ਦੇ ਖਿਡਾਰੀਆਂ ਦੀ ਉਪਲੱਬਧਤਾ ਅਤੇ ਲਾਗਤ ਨਾਲ ਜੁੜੇ ਮੁੱਦੇ ਹਨ। ਦੱਸ ਦਈਏ ਕਿ ਮੀਡੀਆ ਰਿਪੋਰਟਾਂ ਦੇ ਅਨੁਸਾਰ ਜਨਵਰੀ-ਫਰਵਰੀ ਵਿੱਚ ਹੋਣ ਵਾਲਾ ਇਹ ਟੂਰ ਹੁਣ ਅਕਤੂਬਰ ਵਿੱਚ ਹੋ ਸਕਦੈ। ਜਿਸ ਤੋਂ ਬਾਅਦ ਟੀ -20 ਵਰਲਡ ਕੱਪ ਭਾਰਤ ਵਿੱਚ ਹੋਣਾ ਹੈ।

ਸੰਬੰਧਿਤ ਖ਼ਬਰਾਂ

“ਇੰਗਲੈਂਡ ਦੀ ਟੀਮ ਨੂੰ ਅਗਲੇ ਸਾਲ ਦੇ ਸ਼ੁਰੂ ਵਿੱਚ ਸ੍ਰੀਲੰਕਾ ਅਤੇ ਭਾਰਤ ਵਿੱਚ ਸੀਰੀਜ਼ ਖੇਡਣੀ ਹੈ।” ਇਸ ਤੋਂ ਇਲਾਵਾ, ਕੁਝ ਟੀ -20 ਮਾਹਰ ਬਿਗ ਬੈਸ਼ ਲੀਗ ਵਿੱਚ ਰੁੱਝੇ ਰਹਿਣਗੇ।ਉਨ੍ਹਾਂ ਨੇ ਕਿਹਾ, "ਇਹ ਸਿਰਫ ਤਿੰਨ ਮੈਚਾਂ ਦੀ ਲੜੀ ਹੋਵੇਗੀ ਅਤੇ ਹੋ ਸਕਦਾ ਹੈ ਕਿ ਸਾਰੇ ਮੈਚ ਕਰਾਚੀ ਵਿੱਚ ਹੋਣ।" ਇੰਗਲੈਂਡ ਦੀ ਟੀਮ ਨੂੰ ਚਾਰਟਰਡ ਜਹਾਜ਼ ਵਿੱਚ ਲਿਆਉਣਾ ਅਤੇ ਦੁਬਈ ਵਿੱਚ ਅਭਿਆਸ ਕੈਂਪ ਲਗਾਉਣਾ, ਇੰਗਲੈਂਡ ਬੋਰਡ ਲਈ ਬਹੁਤ ਮਹਿੰਗਾ ਸਾਬਤ ਹੋਵੇਗਾ।ਦੱਸ ਦਈਏ ਕਿ ਇੰਗਲੈਂਡ ਆਖਰੀ ਵਾਰ 2005 ਵਿੱਚ ਪਾਕਿਸਤਾਨ ਵਿੱਚ ਖੇਡਿਆ ਸੀ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!