|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦਿੱਲੀ ਚ ਮਿਲੀ ਕਿਸਾਨਾਂ ਨੂੰ ਐਂਟਰੀ , ਬੁਰਾੜੀ ਮੈਦਾਨ ਚ ਹੋਵੇਗਾ ਪ੍ਰਦਰਸ਼ਨ

ਨਵੀਂ ਦਿੱਲੀ (ਐਨ. ਆਰ. ਆਈ .ਮੀਡਿਆ) :- ਬਿਨਾਂ ਰੋਕੇ ਕਿਸਾਨਾਂ ਨੂੰ ਦਿੱਲੀ ਜਾਨ ਦਿੱਤਾ ਜਾਵੇਗਾ ,ਕਿਸਾਨਾਂ ਨੂੰ ਦਿੱਲੀ ਚ ਦਾਖ਼ਲੇ ਦੀ ਇਜ਼ਾਜਤ ਮਿਲੀ ਹੈ ,ਬੁਰਾੜੀ ਮੈਦਾਨ ਚ ਪ੍ਰਦਰਸ਼ਨ ਕੀਤਾ ਜਾਵੇਗਾ, ਕਿਸਾਨਾਂ ਨੇ ਅਜਿਹੀ ਕੋਈ ਵੀ ਮੰਗ ਨਹੀਂ ਕੀਤੀ ਸੀ , ਕਿਸਾਨ ਜਥੇਬੰਦੀਆਂ ਦੇ ਲਗਾਤਾਰ ਬਿਆਨ ਸਾਹਮਣੇ ਆ ਰਹੇ ਨੇ , ਉੰਨਾ ਦਾ ਸਾਫ ਕਿਹਾ ਹੈ ਕਿ ਸਾਡੇ ਵਲੋਂ ਅਜਿਹੀ ਕੋਈ ਵੀ ਮ

NRI Post Desk · 2190 ਦਿਨ ਪਹਿਲਾਂ · ਅੱਪਡੇਟ 2190 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦਿੱਲੀ ਚ ਮਿਲੀ ਕਿਸਾਨਾਂ ਨੂੰ ਐਂਟਰੀ , ਬੁਰਾੜੀ ਮੈਦਾਨ ਚ ਹੋਵੇਗਾ ਪ੍ਰਦਰਸ਼ਨ
📷 NRI Post Desk

ਨਵੀਂ ਦਿੱਲੀ (ਐਨ. ਆਰ. ਆਈ .ਮੀਡਿਆ) :- ਬਿਨਾਂ ਰੋਕੇ ਕਿਸਾਨਾਂ ਨੂੰ ਦਿੱਲੀ ਜਾਨ ਦਿੱਤਾ ਜਾਵੇਗਾ ,ਕਿਸਾਨਾਂ ਨੂੰ ਦਿੱਲੀ ਚ ਦਾਖ਼ਲੇ ਦੀ ਇਜ਼ਾਜਤ ਮਿਲੀ ਹੈ ,ਬੁਰਾੜੀ ਮੈਦਾਨ ਚ ਪ੍ਰਦਰਸ਼ਨ ਕੀਤਾ ਜਾਵੇਗਾ, ਕਿਸਾਨਾਂ ਨੇ ਅਜਿਹੀ ਕੋਈ ਵੀ ਮੰਗ ਨਹੀਂ ਕੀਤੀ ਸੀ , ਕਿਸਾਨ ਜਥੇਬੰਦੀਆਂ ਦੇ ਲਗਾਤਾਰ ਬਿਆਨ ਸਾਹਮਣੇ ਆ ਰਹੇ ਨੇ , ਉੰਨਾ ਦਾ ਸਾਫ ਕਿਹਾ ਹੈ ਕਿ ਸਾਡੇ ਵਲੋਂ ਅਜਿਹੀ ਕੋਈ ਵੀ ਮੰਗ ਨਹੀਂ ਕੀਤੀ ਗਈ ਸੀ |

ਸੰਬੰਧਿਤ ਖ਼ਬਰਾਂ

ਹੁਣ ਸਾਫ ਹੈ ਕਿ ਜੋ ਕਿਸਾਨ ਨੇ ਦਿੱਲੀ ਚ ਬਿੰਨਾ ਕਿਸੇ ਪਰੇਸ਼ਾਨੀ ਤੋਂ ਐਂਟਰੀ ਕਰ ਸਕਦੇ ਨੇ ,ਹੁਣ ਕੋਈ ਵੀ ਰੋਕ ਟੋਕ ਨਹੀਂ ਹੋਵੇਗੀ |

ਪੁਲਿਸ ਹੁਣ ਉੰਨਾ ਤੇ ਬਾਲ ਦਾ ਪ੍ਰਯੋਗ ਨਹੀਂ ਕਰ ਸਕਦੀ , ਰਾਮ ਲੀਲਾ ਮੈਦਾਨ ਦੀ ਥਾਂ ਬੁਰਾੜੀ ਮੈਦਾਨ ਚ ਪ੍ਰਦਸ਼ਨ ਕਰਨ ਦੀ ਇਜ਼ਾਜਤ ਮਿਲੀ ਹੈ, ਪਹਿਲਾ ਰਾਮ ਲੀਲਾ ਮੈਦਾਨ ਨੂੰ ਚੁੰਨੀਆਂ ਗਈ ਸੀ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!