|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਨੇਪਾਲੀ PM ਬਣਾ ਰਹੇ ਨੇ ਨੇਪਾਲ 'ਚ 'ਅਯੁੱਧਿਆਪੁਰੀ ਧਾਮ'

ਕਾਠਮੰਡੂ (NRI MEDIA) : ਭਾਰਤ ਦੀ ਅਯੁੱਧਿਆ ਨਗਰੀ ਨੂੰ ਨਕਲੀ ਦੱਸਣ ਵਾਲੇ ਪੀ. ਐੱਮ. ਚਿਤਵਨ ਜ਼ਿਲੇ ਵਿਚ 40 ਏਕੜ ਦੀ ਜ਼ਮੀਨ 'ਤੇ ਅਯੁੱਧਿਆਪੁਰੀ ਧਾਮ ਦਾ ਨਿਰਮਾਣ ਕਰਨ ਜਾ ਰਹੇ ਹਨ। ਇਸ ਦੇ ਲਈ ਜ਼ਮੀਨ ਵੀ ਅਲਾਟ ਕਰ ਦਿੱਤੀ ਗਈ ਹੈ।

NRI Post Desk · 2246 ਦਿਨ ਪਹਿਲਾਂ · ਅੱਪਡੇਟ 2246 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਨੇਪਾਲੀ PM ਬਣਾ ਰਹੇ ਨੇ ਨੇਪਾਲ 'ਚ 'ਅਯੁੱਧਿਆਪੁਰੀ ਧਾਮ'
📷 NRI Post Desk

ਕਾਠਮੰਡੂ (NRI MEDIA) : ਭਾਰਤ ਦੀ ਅਯੁੱਧਿਆ ਨਗਰੀ ਨੂੰ ਨਕਲੀ ਦੱਸਣ ਵਾਲੇ ਪੀ. ਐੱਮ. ਚਿਤਵਨ ਜ਼ਿਲੇ ਵਿਚ 40 ਏਕੜ ਦੀ ਜ਼ਮੀਨ 'ਤੇ ਅਯੁੱਧਿਆਪੁਰੀ ਧਾਮ ਦਾ ਨਿਰਮਾਣ ਕਰਨ ਜਾ ਰਹੇ ਹਨ। ਇਸ ਦੇ ਲਈ ਜ਼ਮੀਨ ਵੀ ਅਲਾਟ ਕਰ ਦਿੱਤੀ ਗਈ ਹੈ।

ਸੰਬੰਧਿਤ ਖ਼ਬਰਾਂ

ਇਸ ਤੋਂ ਪਹਿਲਾਂ ਓਲੀ ਨੇ ਭਾਰਤ ਦੀ ਅਯੁੱਧਿਆ ਨੂੰ ਨਕਲੀ ਦੱਸਿਆ ਸੀ ਅਤੇ ਦਾਅਵਾ ਕੀਤਾ ਸੀ ਕਿ ਅਸਲੀ ਅਯੁੱਧਿਆ ਨੇਪਾਲ ਦੇ ਚਿਤਵਨ ਜ਼ਿਲੇ ਦੇ ਮਾਡੀ ਵਿਚ ਸਥਿਤ ਹੈ। ਦੱਸ ਦਈਏ ਕਿ ਨੇਪਾਲੀ ਪੀ. ਐੱਮ. ਓਲੀ ਨੇ ਬੁੱਧਵਾਰ ਨੂੰ ਕਿਹਾ ਕਿ ਮਾਡੀ ਨਗਰ ਪਾਲਿਕਾ ਨੇ ਅਯੁੱਧਿਆਪੁਰੀ ਬਣਾਉਣ ਲਈ 40 ਏਕੜ ਜ਼ਮੀਨ ਅਲਾਟ ਕਰਨ ਦਾ ਫੈਸਲਾ ਕੀਤਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!