|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਬਰੈਂਪਟਨ 'ਚ ਮ੍ਰਿਤਕ ਮਿਲੀ 28 ਸਾਲਾਂ ਔਰਤ ਦੇ ਸਾਬਕਾ ਪਤੀ ਦਾ ਗ੍ਰਿਫਤਾਰੀ ਵਾਰੰਟ ਜਾਰੀ

ਬਰੈਂਪਟਨ (Nri Media) : ਬਰੈਂਪਟਨ 'ਚ ਇਕ ਹਫਤੇ ਪਹਿਲਾ ਟੋਰਾਂਟੋ ਦੀ 28 ਸਾਲਾਂ ਔਰਤ ਮ੍ਰਿਤਕ ਮਿਲੀ ਸੀ, ਜਿਸ ਦੇ ਸਾਬਕਾ ਪਤੀ ਦਾ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਪੀਲ ਰੀਜਨਲ ਪੁਲਿਸ ਨੂੰ ਲਗਭਗ ਸਵੇਰੇ 5:45 ਵਜੇ ਕੁਈਨ ਸਟ੍ਰੀਟ ਅਤੇ ਹਾਈਵੇਅ 50 ਦੇ ਨੇੜੇ Nexus Avenue ਬੁਲਾਇਆ ਗਿਆ ਸੀ। ਟੋਰਾਂਟੋ ਪੁਲਿਸ ਦੇ ਮੁਤਾਬਕ ਪੀੜਤ ਦੀ ਪਛਾਣ ਹੀਰਾਲ ਪਟੇ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬਰੈਂਪਟਨ (Nri Media) : ਬਰੈਂਪਟਨ 'ਚ ਇਕ ਹਫਤੇ ਪਹਿਲਾ ਟੋਰਾਂਟੋ ਦੀ 28 ਸਾਲਾਂ ਔਰਤ ਮ੍ਰਿਤਕ ਮਿਲੀ ਸੀ, ਜਿਸ ਦੇ ਸਾਬਕਾ ਪਤੀ ਦਾ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਪੀਲ ਰੀਜਨਲ ਪੁਲਿਸ ਨੂੰ ਲਗਭਗ ਸਵੇਰੇ 5:45 ਵਜੇ ਕੁਈਨ ਸਟ੍ਰੀਟ ਅਤੇ ਹਾਈਵੇਅ 50 ਦੇ ਨੇੜੇ Nexus Avenue ਬੁਲਾਇਆ ਗਿਆ ਸੀ। ਟੋਰਾਂਟੋ ਪੁਲਿਸ ਦੇ ਮੁਤਾਬਕ ਪੀੜਤ ਦੀ ਪਛਾਣ ਹੀਰਾਲ ਪਟੇਲ ਵਜੋਂ ਹੋਈ ਹੈ।

ਸੰਬੰਧਿਤ ਖ਼ਬਰਾਂ

ਜਿਸ ਨੂੰ ਆਖਰੀ ਵਾਰ ਸਵੇਰੇ 11 ਵਜੇ, ਸ਼ਨੀਵਾਰ ਦੀ ਰਾਤ ਇਸਲਿੰਗਟਨ ਐਵੀਨਿਊ, Steeles Avenue ਵੈਸਟ ਦੇ ਖੇਤਰ ਵਿੱਚ ਦੇਖਿਆ ਗਿਆ ਸੀ। ਦਸਣਯੋਗ ਹੈ ਕਿ ਪੀਲ ਪੁਲਿਸ ਨੇ ਹੁਣ ਮ੍ਰਿਤਕਾ ਦੇ ਸਾਬਕਾ ਪਤੀ 36 ਸਾਲਾ ਰਾਕੇਸ਼ਭਾਈ ਪਟੇਲ ਲਈ ਫਰਸਟ-ਡਿਗਰੀ ਕਤਲ ਦਾ ਵਾਰੰਟ ਜਾਰੀ ਕੀਤਾ ਹੈ।

ਪੁਲਿਸ ਉਸ ਨੂੰ ਸਲਾਹ ਦਿਤੀ ਹੈ ਕਿ ਉਹ ਵਕੀਲ ਨਾਲ ਸੰਪਰਕ ਕਰ ਖੁਦ ਨੂੰ ਪੁਲਿਸ ਹਵਾਲੇ ਕਰ ਦਵੇ। ਗੋਰਤਲਬ ਹੈ ਕਿ ਪਟੇਲ ਸਿਲਵਰ ਰੰਗ ਦੀ Honda Civic ਵਿਚ ਘੁੰਮਦਾ ਹੈ ਜਿਸ ਦੀ ਲਾਇਸੰਸ ਪਲੇਟ CDMP042 ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!