|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਸੁਪਰਸੋਨਿਕ ਕਰੂਜ਼ ਮਿਸਾਈਲ ਬ੍ਰਹਮੋਸ ਦਾ ਕੀਤਾ ਗਿਆ ਪ੍ਰੀਖਿਣ

ਬਾਲਾਸੋਰ (ਵਿਕਰਮ ਸਹਿਜਪਾਲ) : ਉੜੀਸਾ ਦੇ ਚਾਂਦੀਪੁਰ ਵਿਖੇ ਸਥਿਤ ਇੰਟੀਗਰੇਟਿਡ ਟੈਸਟਿੰਗ ਰੇਜ਼ (ਆਈ.ਟੀ.ਆਰ.) 'ਚ ਮੰਗਲਵਾਰ ਨੂੰ ਸੁਪਰਸੋਨਿਕ ਕਰੂਜ਼ ਮਿਸਾਈਲ ਬ੍ਰਹਮੋਸ ਦਾ ਪ੍ਰੀਖਿਣ ਕੀਤਾ ਗਿਆ। ਰੱਖਿਆ ਖੋਜ਼ ਅਤੇ ਵਿਕਾਸ ਸੰਸਥਾ (ਡੀ ਆਰ ਡੀ ਓ) ਦੇ ਮੁਤਾਬਕ ਇਹ ਮਿਸਾਈਲ ਪੋਤ ਰੋਧੀ ਸੰਸਕਰਣ ਨੂੰ ਆਈਟੀਆਰ ਦੇ ਲਾਂਚ ਪਰਿਸਰ -3 ਤੋਂ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰੀਖਿਣ ਮੌਕੇ (

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬਾਲਾਸੋਰ (ਵਿਕਰਮ ਸਹਿਜਪਾਲ) : ਉੜੀਸਾ ਦੇ ਚਾਂਦੀਪੁਰ ਵਿਖੇ ਸਥਿਤ ਇੰਟੀਗਰੇਟਿਡ ਟੈਸਟਿੰਗ ਰੇਜ਼ (ਆਈ.ਟੀ.ਆਰ.) 'ਚ ਮੰਗਲਵਾਰ ਨੂੰ ਸੁਪਰਸੋਨਿਕ ਕਰੂਜ਼ ਮਿਸਾਈਲ ਬ੍ਰਹਮੋਸ ਦਾ ਪ੍ਰੀਖਿਣ ਕੀਤਾ ਗਿਆ। ਰੱਖਿਆ ਖੋਜ਼ ਅਤੇ ਵਿਕਾਸ ਸੰਸਥਾ (ਡੀ ਆਰ ਡੀ ਓ) ਦੇ ਮੁਤਾਬਕ ਇਹ ਮਿਸਾਈਲ ਪੋਤ ਰੋਧੀ ਸੰਸਕਰਣ ਨੂੰ ਆਈਟੀਆਰ ਦੇ ਲਾਂਚ ਪਰਿਸਰ -3 ਤੋਂ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰੀਖਿਣ ਮੌਕੇ (ਡੀ ਆਰ ਡੀ ਓ) ਅਤੇ ਬ੍ਰਹਮੋਸ ਦੇ ਸੀਨੀਅਰ ਰੱਖਿਆ ਅਧਿਕਾਰੀ ਅਤੇ ਵਿਗਿਆਨਕ ਮੌਜ਼ੂਦ ਸਨ।

ਸੰਬੰਧਿਤ ਖ਼ਬਰਾਂ

ਰੱਖਿਆ ਸੂਤਰਾਂ ਨੇ ਦੱਸਿਆ ਕਿ ਇਹ ਦੁਨੀਆਂ ਦੀ ਸਭ ਤੋਂ ਤੇਜ਼ ਸੁਪਰਸੋਨਿਕ ਕਰੂਜ਼ ਮਿਸਾਈਲ ਹੈ, ਜਿਸ ਦੀ ਮਾਰਕ ਯੋਗਤਾ ਬੇਹਦ ਸਟੀਕ ਹੈ। ਬ੍ਰਹਮੋਸ ਨੂੰ ਜ਼ਮੀਨ, ਸੰਮੁਦਰ ਅਤੇ ਹਵਾ ਵਿੱਚ ਅਸਾਨੀ ਨਾਲ ਚਲਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਿਸਾਈਲ ਦੀ ਮਾਰਕ ਯੋਗਤਾ 290 ਕਿਲੋਮੀਟਰ ਦੇ ਕਰੀਬ ਹੈ। ਇਹ ਭਾਰਤ ਦੇ ਲਈ ਵਧੀਆ ਰਣਨੀਤੀਕ ਹਥਿਆਰ ਹੈ ,ਕਿਉਂਕਿ ਇਹ ਚੀਨ ਅਤੇ ਪਾਕਿਸਤਾਨ ਤੋਂ ਮਿਲਣ ਵਾਲੀ ਚੁਣੌਤੀਆਂ ਲਈ ਸੰਭਾਵਤ ਪ੍ਰਤੀਰੋਧਕ ਦੇ ਤੌਰ 'ਤੇ ਕੰਮ ਕਰੇਗੀ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਸੁਪਰਸੋਨਿਕ ਕਰੂਜ਼ ਮਿਸਾਈਲ ਬ੍ਰਹਮੋਸ ਦਾ ਕੀਤਾ ਗਿਆ ਪ੍ਰੀਖਿਣ — NRI Post