|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ : ਐਫ-16 ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ,ਪਾਇਲਟ ਨੇ ਮਾਰੀ ਛਾਲ

ਕੈਲੀਫੋਰਨੀਆ (ਵਿਕਰਮ ਸਹਿਜਪਾਲ) : ਐਫ-16 ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ। ਬੇਸ ਦੇ ਨਾਗਰਿਕ ਮਾਮਲਿਆਂ ਦੇ ਨਿਦੇਸ਼ਕ ਮੇਜਰ ਪੇਰੀ ਕੋਵਿੰਗਟਨ ਨੇ ਦੱਸਿਆ ਕਿ ਪਾਇਲਟ ਨੂੰ ਕੋਈ ਸੱਟ ਨਹੀਂ ਲੱਗੀ ਹੈ। ਮਾਰਚ ਏਅਰ ਰਿਜ਼ਰਵ ਬੇਸ ਦੇ ਉੱਪ ਦਮਕਲ ਦੇ ਮੁੱਖੀ ਮੁਤਾਬਕ ਹਾਦਸਾ ਉਸ ਸਮੇਂ ਹੋਇਆ ਜਦੋ ਪਾਇਲਟ ਰੋਜ਼ਾਨਾ ਸਿਖਲਾਈ ਤੋਂ ਬਾਅਦ ਲੈਂਡਿੰਗ ਕਰ ਰਿਹਾ ਸੀ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਲੀਫੋਰਨੀਆ (ਵਿਕਰਮ ਸਹਿਜਪਾਲ) : ਐਫ-16 ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ। ਬੇਸ ਦੇ ਨਾਗਰਿਕ ਮਾਮਲਿਆਂ ਦੇ ਨਿਦੇਸ਼ਕ ਮੇਜਰ ਪੇਰੀ ਕੋਵਿੰਗਟਨ ਨੇ ਦੱਸਿਆ ਕਿ ਪਾਇਲਟ ਨੂੰ ਕੋਈ ਸੱਟ ਨਹੀਂ ਲੱਗੀ ਹੈ। ਮਾਰਚ ਏਅਰ ਰਿਜ਼ਰਵ ਬੇਸ ਦੇ ਉੱਪ ਦਮਕਲ ਦੇ ਮੁੱਖੀ ਮੁਤਾਬਕ ਹਾਦਸਾ ਉਸ ਸਮੇਂ ਹੋਇਆ ਜਦੋ ਪਾਇਲਟ ਰੋਜ਼ਾਨਾ ਸਿਖਲਾਈ ਤੋਂ ਬਾਅਦ ਲੈਂਡਿੰਗ ਕਰ ਰਿਹਾ ਸੀ।

ਸੰਬੰਧਿਤ ਖ਼ਬਰਾਂ

ਉਨ੍ਹਾਂ ਕਿਹਾ ਕਿ ਪਾਇਲਟ ਨੂੰ ਹਾਈਡ੍ਰੋਲਿਕ ਮੁਸ਼ਕਲਾਂ ਆਈਆਂ ਸਨ। ਉਸ ਦਾ ਜਹਾਜ਼ 'ਤੇ ਕੰਟਰੋਲ ਨਾ ਰਿਹਾ। ਜਾਣਕਾਰੀ ਮਿਲੀ ਕਿ ਗੋਦਾਮ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ ਅਤੇ ਅੱਗ ਨਹੀਂ ਲੱਗੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!