|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

Facebook, ਇੰਸਟਾਗ੍ਰਾਮ ਅਤੇ WhatsApp ਡਾਊਨ, ਯੂਜ਼ਰਸ ਹੋਏ ਪਰੇਸ਼ਾਨ

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਭਾਰਤ ਸਮੇਤ ਕਈ ਦੇਸ਼ਾਂ 'ਚ Facebook, Instagram ਅਤੇ WhatsApp ਡਾਊਨ ਹੈ। ਡਾਊਨਡਿਟੈਕਟਰ ਮੁਤਾਬਕ ਯੂਜਰਸ ਸ਼ਾਮ ਤੋਂ ਤਕਨੀਕੀ ਖਰਾਬੀ ਕਾਰਨ ਇਹ ਸੋਸ਼ਲ ਨੈੱਟਵਰਕਿੰਗ ਸਾਈਟਾਂ ਚਲਾਉਣ ਵਕਤ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ।ਇਸ ਦੌਰਾਨ ਕਈ ਲੋਕਾਂ ਦੇ Facebook ਅਕਾਊਂਟ ਨਹੀਂ ਖੁਲ ਰਹੇ, ਤੇ ਕੁਝ ਲੋਕਾਂ ਨੂੰ ਫੋਟੋ-ਵੀਡਿਓਜ਼ ਉਪਲੋਰਡ ਕਰਨ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਭਾਰਤ ਸਮੇਤ ਕਈ ਦੇਸ਼ਾਂ 'ਚ Facebook, Instagram ਅਤੇ WhatsApp ਡਾਊਨ ਹੈ। ਡਾਊਨਡਿਟੈਕਟਰ ਮੁਤਾਬਕ ਯੂਜਰਸ ਸ਼ਾਮ ਤੋਂ ਤਕਨੀਕੀ ਖਰਾਬੀ ਕਾਰਨ ਇਹ ਸੋਸ਼ਲ ਨੈੱਟਵਰਕਿੰਗ ਸਾਈਟਾਂ ਚਲਾਉਣ ਵਕਤ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ।ਇਸ ਦੌਰਾਨ ਕਈ ਲੋਕਾਂ ਦੇ Facebook ਅਕਾਊਂਟ ਨਹੀਂ ਖੁਲ ਰਹੇ, ਤੇ ਕੁਝ ਲੋਕਾਂ ਨੂੰ ਫੋਟੋ-ਵੀਡਿਓਜ਼ ਉਪਲੋਰਡ ਕਰਨ ਵੇਲੇ ਮੁਸ਼ਕਲ ਆ ਰਹੀ ਹੈ।

ਸੰਬੰਧਿਤ ਖ਼ਬਰਾਂ

ਉਥੇ ਹੀ, ਕੁੱਝ ਯੂਜਰਸ ਨਿਊਜ਼ ਫੀਡ ਲੋਡ ਨਹੀਂ ਕਰ ਪਾ ਰਹੇ। ਓਥੇ ਹੀ ਇੰਸਟਾਗ੍ਰਾਮ ਤੇ ਵੀ ਲੋਕਾਂ ਨੂੰ ਫੋਟੋ-ਵੀਡਿਓਜ਼ ਉਪਲੋਰਡ ਕਰਨ ਵੇਲੇ ਮੁਸ਼ਕਲ ਆ ਰਹੀ ਹੈ ਅਤੇ WhatsApp ਤੇ ਕਈ ਯੂਜਰਸ ਮੈਸਜ ਨਹੀਂ ਪੇਜ ਪਾ ਰਹੇ ਤੇ ਕਈਆਂ ਦੇ ਵੀਡੀਓ ਸਟੇਟਸ ਲੌਰਡ ਨਹੀਂ ਹੋ ਰਹੇ।

ਦੱਸ ਦਈਏ ਕਿ ਕੰਪਨੀ ਨੇ ਫਿਲਹਾਲ ਇਸ ਤੇ ਕੋਈ ਬਿਆਨ ਨਹੀਂ ਦਿੱਤਾ ਹੈ। ਫੇਸਬੁੱਕ, ਇੰਸਟਾਗ੍ਰਾਮ ਅਤੇ WhatsApp ਡਾਊਨ ਹੋਣ 'ਤੇ ਨਾਰਾਜ਼ ਲੋਕ ਟਵੀਟਰ 'ਤੇ ਭੜਾਸ ਕੱਢ ਰਹੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!