|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਲਾਲ ਕਿਲੇ ਤੇ ਖ਼ਾਲਸੇ ਦਾ ਝੰਡਾ.......

ਨਵੀਂ ਦਿੱਲੀ, (ਦੇਵ ਇੰਦਰਜੀਤ) : ਨਵੇਂ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕੱਢੀ ਜਾ ਰਹੀ ਟਰੈਕਟਰ ਪਰੇਡ ਦੌਰਾਨ ਕੁਝ ਕਿਸਾਨ ਲਾਲ ਕਿਲੇ 'ਤੇ ਪਹੁੰਚ ਗਏ ਤੇ ਉੱਥੇ ਖਾਲਸਾ ਦਾ ਝੰਡਾ ਲਹਿਰਾ ਦਿੱਤਾ। ਇਸ ਦੌਰਾਨ ਪੁਲਿਸ ਨੇ ਕਿਸਾਨਾਂ ਨੂੰ ਰੋਕਿਆ ਤੇ ਉੱਥੋਂ ਹਲਕਾ ਲਾਠੀ ਚਾਰਜ ਕਰਕੇ ਬਾਹਰ ਜਾਣ ਲਈ ਕਿਹਾ। ਖ਼ਬਰ ਆ ਰਹੀ ਹੈ ਕਿ ਕਿਸਾਨ ਹੁਣ ਲਾਲ ਕਿਲੇ ਵਿੱਚੋਂ ਵਾਪਸ ਆ ਰਹੇ ਹਨ। ਉ

NRI Post Desk · 2130 ਦਿਨ ਪਹਿਲਾਂ · ਅੱਪਡੇਟ 2130 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਲਾਲ ਕਿਲੇ ਤੇ ਖ਼ਾਲਸੇ ਦਾ ਝੰਡਾ.......
📷 NRI Post Desk

ਨਵੀਂ ਦਿੱਲੀ, (ਦੇਵ ਇੰਦਰਜੀਤ) : ਨਵੇਂ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕੱਢੀ ਜਾ ਰਹੀ ਟਰੈਕਟਰ ਪਰੇਡ ਦੌਰਾਨ ਕੁਝ ਕਿਸਾਨ ਲਾਲ ਕਿਲੇ 'ਤੇ ਪਹੁੰਚ ਗਏ ਤੇ ਉੱਥੇ ਖਾਲਸਾ ਦਾ ਝੰਡਾ ਲਹਿਰਾ ਦਿੱਤਾ। ਇਸ ਦੌਰਾਨ ਪੁਲਿਸ ਨੇ ਕਿਸਾਨਾਂ ਨੂੰ ਰੋਕਿਆ ਤੇ ਉੱਥੋਂ ਹਲਕਾ ਲਾਠੀ ਚਾਰਜ ਕਰਕੇ ਬਾਹਰ ਜਾਣ ਲਈ ਕਿਹਾ। ਖ਼ਬਰ ਆ ਰਹੀ ਹੈ ਕਿ ਕਿਸਾਨ ਹੁਣ ਲਾਲ ਕਿਲੇ ਵਿੱਚੋਂ ਵਾਪਸ ਆ ਰਹੇ ਹਨ। ਉੱਧਰ ਕਿਸਾਨ ਆਗੂਆਂ ਵੱਲੋਂ ਸਾਰੇ ਕਿਸਾਨਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕਰਨਾਲ ਬਾਈਪਾਸ ਤੇ ਫਰੀਦਾਬਾਦ ਬਾਰਡਰ 'ਤੇ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਹੰਝੂ ਗੈਸ ਦੇ ਗੋਲੇ ਦਾਗੇ ਤੇ ਹਲਕਾ ਲਾਠੀਚਾਰਜ ਵੀ ਕੀਤਾ ਸੀ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!