|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਮਸ਼ਹੂਰ ਅਦਾਕਾਰ ਅਤੇ ਨਿਰਦੇਸ਼ਕ ਤਾਰਿਕ ਸ਼ਾਹ ਨਹੀਂ ਰਹੇ

ਮੁੰਬਈ,(ਦੇਵ ਇੰਦਰਜੀਤ) : ਤਾਰਿਕ ਸ਼ਾਹ ਮਸ਼ਹੂਰ ਅਦਾਕਾਰਾ ਸ਼ੋਮਾ ਆਨੰਦ ਦੇ ਪਤੀ ਸਨ। ਟੀ.ਵੀ. ਸੀਰੀਅਲ ‘ਕੜਵਾ ਸੱਚ’ ਅਤੇ ਫ਼ਿਲਮ ‘ਜਨਮ ਕੁੰਡਲੀ’ ਨਾਲ ਉਨ੍ਹਾਂ ਨੂੰ ਪ੍ਰਸਿੱਧੀ ਮਿਲੀ ਸੀ। ਬਤੌਰ ਅਦਾਕਾਰਾ ਹੀ ਨਹੀਂ ਬਤੌਰ ਨਿਰਦੇਸ਼ਕ ਵੀ ਉਨ੍ਹਾਂ ਨੇ ਫ਼ਿਲਮ ‘ਜਨਮ ਕੁੰਡਲੀ’, ‘ਬਹਾਰ ਆਣੇ ਤੱਕ’ ਅਤੇ ‘ਕੜਵਾ ਸੱਚ’ ’ਚ ਕੰਮ ਕੀਤਾ ਸੀ।ਤਾਰਿਕ ਸ਼ਾਹ ਨੇ ਫ਼ਿਲਮ ‘ਬਹਾਰ ਆਣੇ ਤੱਕ’, ‘ਮੁੰਬਈ ਸ

NRI Post Desk · 2063 ਦਿਨ ਪਹਿਲਾਂ · ਅੱਪਡੇਟ 2063 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮਸ਼ਹੂਰ ਅਦਾਕਾਰ ਅਤੇ ਨਿਰਦੇਸ਼ਕ ਤਾਰਿਕ ਸ਼ਾਹ ਨਹੀਂ ਰਹੇ
📷 NRI Post Desk

ਮੁੰਬਈ,(ਦੇਵ ਇੰਦਰਜੀਤ) : ਤਾਰਿਕ ਸ਼ਾਹ ਮਸ਼ਹੂਰ ਅਦਾਕਾਰਾ ਸ਼ੋਮਾ ਆਨੰਦ ਦੇ ਪਤੀ ਸਨ। ਟੀ.ਵੀ. ਸੀਰੀਅਲ ‘ਕੜਵਾ ਸੱਚ’ ਅਤੇ ਫ਼ਿਲਮ ‘ਜਨਮ ਕੁੰਡਲੀ’ ਨਾਲ ਉਨ੍ਹਾਂ ਨੂੰ ਪ੍ਰਸਿੱਧੀ ਮਿਲੀ ਸੀ। ਬਤੌਰ ਅਦਾਕਾਰਾ ਹੀ ਨਹੀਂ ਬਤੌਰ ਨਿਰਦੇਸ਼ਕ ਵੀ ਉਨ੍ਹਾਂ ਨੇ ਫ਼ਿਲਮ ‘ਜਨਮ ਕੁੰਡਲੀ’, ‘ਬਹਾਰ ਆਣੇ ਤੱਕ’ ਅਤੇ ‘ਕੜਵਾ ਸੱਚ’ ’ਚ ਕੰਮ ਕੀਤਾ ਸੀ।ਤਾਰਿਕ ਸ਼ਾਹ ਨੇ ਫ਼ਿਲਮ ‘ਬਹਾਰ ਆਣੇ ਤੱਕ’, ‘ਮੁੰਬਈ ਸੈਂਟਰਲ’,‘ਅਹਿਸਾਸ’, ‘ਗੁੰਮਨਾਮ ਹੈ ਕੋਈ’ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ। ਜਾਣਕਾਰੀ ਮੁਤਾਬਕ ਤਾਰਿਕ ਨੇ ਮੁੰਬਈ ਦੇ ਇਕ ਹਸਪਤਾਲ ’ਚ ਆਖਿਰੀ ਸਾਹ ਲਿਆ।ਤਾਰਿਕ ਸ਼ਾਹ ਬੀਤੇ ਦੋ ਸਾਲ ਤੋਂ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੇ ਸਨ। ਉੱਧਰ ਕੁਝ ਸਮੇਂ ਤੋਂ ਹੀ ਡਾਇਲਸਿਸ ’ਤੇ ਵੀ ਸਨ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!