|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਲੇਡੀ ਗਾਗਾ ਨੇ ਟਵਿਟਰ ‘ਤੇ ਸ਼ੇਅਰ ਕੀਤਾ ਸੰਸਕ੍ਰਿਤ ‘ਚ ਸ਼ਲੋਕ, ਲੋਕ ਹੋ ਰਹੇ ਹੈਰਾਨ

ਮੀਡੀਆ ਡੈਸਕ: ਬਾਲੀਵੁੱਡ ਸਟਾਰ ਹੋਵੇ ਜਾਂ ਹੋਵੇ ਕੋਈ ਹਾਲੀਵੁੱਡ ਸਟਾਰ, ਹਰ ਕੋਈ ਸੋਸ਼ਲ ਮੀਡੀਆ ‘ਤੇ ਖੂਬ ਸੁਰਖੀਆਂ ਬਟੋਰਦਾ ਹੈ। ਹੁਣ ਅਜਿਹੇ ਹਾਲ ‘ਚ ਹਾਲੀਵੁੱਡ ਦੀ ਫੇਮਸ ਐਕਟਰਸ ਤੇ ਸਿੰਗਰ ਲੇਡੀ ਗਾਗਾ ਨੇ ਐਤਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਪੋਸਟ ਸ਼ੇਅਰ ਕੀਤੀ ਹੈ ਜਿਸ ਨੂੰ ਵੇਖ ਹਰ ਕੋਈ ਹੈਰਾਨ ਹੈ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੀਡੀਆ ਡੈਸਕ: ਬਾਲੀਵੁੱਡ ਸਟਾਰ ਹੋਵੇ ਜਾਂ ਹੋਵੇ ਕੋਈ ਹਾਲੀਵੁੱਡ ਸਟਾਰ, ਹਰ ਕੋਈ ਸੋਸ਼ਲ ਮੀਡੀਆ ‘ਤੇ ਖੂਬ ਸੁਰਖੀਆਂ ਬਟੋਰਦਾ ਹੈ। ਹੁਣ ਅਜਿਹੇ ਹਾਲ ‘ਚ ਹਾਲੀਵੁੱਡ ਦੀ ਫੇਮਸ ਐਕਟਰਸ ਤੇ ਸਿੰਗਰ ਲੇਡੀ ਗਾਗਾ ਨੇ ਐਤਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਪੋਸਟ ਸ਼ੇਅਰ ਕੀਤੀ ਹੈ ਜਿਸ ਨੂੰ ਵੇਖ ਹਰ ਕੋਈ ਹੈਰਾਨ ਹੈ।

ਜੀ ਹਾਂ, ਲੇਡੀ ਗਾਗਾ ਨੇ ਅੱਜ ਹੀ ਆਪਣੇ ਟਵਿਟਰ ਅਕਾਉਂਟ ‘ਤੇ ਸੰਸਕ੍ਰਿਤ ‘ਚ ਇੱਕ ਮੰਤਰ ਲਿਖ ਕੇ ਪੋਸਟ ਕੀਤਾ ਹੈ ਜਿਸ ਨੂੰ ਵੇਖ ਕੇ ਭਾਰਤੀ ਲੋਕ ਵੀ ਕਾਫੀ ਹੈਰਾਨ ਹਨ। ਇਸ ਤੋਂ ਬਾਅਦ ਉਸ ਦੀ ਪੋਸਟ ‘ਤੇ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨ ਵੇਖਣ ਨੂੰ ਮਿਲ ਰਹੇ ਹਨ। ਪਹਿਲਾਂ ਤੁਸੀਂ ਲੇਡੀ ਗਾਗਾ ਦਾ ਪੋਸਟ ਕੀਤਾ ਮੰਤਰ ਵੇਖੋ। ਫੇਰ ਇਸ ਦਾ ਮਤਲਬ ਤੁਹਾਨੂੰ ਦੱਸਦੇ ਹਾਂ।

ਸੰਬੰਧਿਤ ਖ਼ਬਰਾਂ

ਕੀ ਤੁਸੀਂ ਇਸ ਸ਼ਲੋਕ ਦਾ ਮਤਲਬ ਜਾਣਦੇ ਹੋ। ਜੇਕਰ ਨਹੀਂ ਤਾਂ ਦੱਸ ਦਈਏ ਕਿ ਇਹ ਸੰਸਕ੍ਰਿਤ ਦੇ ਫੇਮਸ ਮੰਤਰ ਦੇ ਕੁਝ ਸ਼ਬਦ ਹਨ। ਇਨ੍ਹਾਂ ਦਾ ਮਤਲਬ ਹੈ, “ਦੁਨੀਆ ‘ਚ ਸਾਰੀ ਥਾਂ ਲੋਕ ਖੁਸ਼ ਤੇ ਆਜ਼ਾਦ ਰਹਿਣ ਤੇ ਮੇਰੀ ਜ਼ਿੰਦਗੀ ਦੀ ਸੋਚ, ਬੋਲ ਤੇ ਕੰਮ ਉਸ ਖੁਸ਼ੀ ਤੇ ਉਸ ਆਜ਼ਾਦੀ ‘ਚ ਸਾਥ ਦੇ ਸਕਣ।”

ਲੇਡੀ ਗਾਗਾ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਹੁਣ ਤਕ ਲੱਖਾਂ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ ਤੇ ਕਈ ਇਸ ਨੂੰ ਰੀ-ਟਵਿਟ ਕਰ ਚੁੱਕੇ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!