|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਸਫਲਤਾਪੂਰਵਕ ਸਮਪੰਨ

ਫਰੀਦਕੋਟ: ਫਰੀਦਕੋਟ 550 ਵਿਸ਼ਾਲ ਖੂਨਦਾਨ ਕੈਂਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਯੁਵਕ ਸੇਵਾਵਾਂ ਵਿਭਾਗ ਫਰੀਦਕੋਟ, ਯੂਥ ਕਲੱਬ, ਰੇਡ ਰੀਵਨ ਕਲੱਬ ਰੈਡ ਕਰਾਸ ਦੇ ਸਹਯੋਗ ਨਾਲ ਸਰਕਾਰੀ ਬਰਿਜਿੰਦਰਾ ਕਾਲਜ ਦੇ ਅੰਦਰ (ਗੁਰੂ ਨਾਨਕ ਪਾਰਕ ਫਰੀਦਕੋਟ) ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਫਰੀਦਕੋਟ: ਫਰੀਦਕੋਟ 550 ਵਿਸ਼ਾਲ ਖੂਨਦਾਨ ਕੈਂਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਯੁਵਕ ਸੇਵਾਵਾਂ ਵਿਭਾਗ ਫਰੀਦਕੋਟ, ਯੂਥ ਕਲੱਬ, ਰੇਡ ਰੀਵਨ ਕਲੱਬ ਰੈਡ ਕਰਾਸ ਦੇ ਸਹਯੋਗ ਨਾਲ ਸਰਕਾਰੀ ਬਰਿਜਿੰਦਰਾ ਕਾਲਜ ਦੇ ਅੰਦਰ (ਗੁਰੂ ਨਾਨਕ ਪਾਰਕ ਫਰੀਦਕੋਟ) ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।

ਮੁੱਖ ਮਹਿਮਾਨ ਐਸਡੀਐਮ ਫਰੀਦਕੋਟ ਪਰਮਦੀਪ ਸਿੰਘ ਸ਼ਾਮਲ ਹੋਏ। ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਸਰਕਾਰ ਸਰਦਾਰ ਜਗਜੀਤ ਸਿੰਘ ਚਾਹਲ ਦੀ ਰਹਿਨੁਮਾਈ ਹੇਠ 550 ਯੂਨਿਟ ਖੂਨ ਇਕੱਤਰ ਕੀਤਾ ਗਿਆ। ਐਮ ਐਲ ਐਮ ਸਕੂਲ ਦੇ ਵਿਦਿਆਰਥੀ ਅਤੇ ਸਟਾਫ ਅਤੇ ਫਿਰੋਜ਼ਪੁਰ ਤੋਂ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੇ ਸਟਾਫ ਨੇ ਖੂਨਦਾਨ ਕੀਤਾ।

ਸੰਬੰਧਿਤ ਖ਼ਬਰਾਂ

ਡਾ ਅਮਿਤ ਅਰੋੜਾ ਡੀ ਐਸ ਡਬਲਯੂ, ਪ੍ਰੋਗਰਾਮ ਅਫਸਰ ਐਨਐਸਐਸ ਸਰਦਾਰ ਗੁਰਪ੍ਰੀਤ ਸਿੰਘ, ਪ੍ਰੋਗਰਾਮ ਅਫਸਰ ਐਨਐਸਐਸ ਜਗਦੀਪ ਸਿੰਘ ਮਾਂਗਟ ਪ੍ਰੋਗਰਾਮ ਅਫਸਰ ਐਨਐਸਐਸ ਮੈਡਮ ਨਵਦੀਪ ਕੌਰ ਝਾਜੀ, ਅਫਸਰ ਰੈਡੀਵਨ ਕਲੱਬ ਯਸ਼ਪਾਲ ਅੰਗਰਾਲ, ਬਲਦੇਵ ਸਿੰਘ ਕੋਟੀਆ, ਅਗਰੇਜ ਸਿੰਘ ਭੁੱਲਰ ਪ੍ਰੋਗਰਾਮ ਅਫਸਰ ਐਨਐਸਐਸ ਐਮ ਐਲ ਐਮ ਸਕੂਲ ਨੇ ਕੈਂਪ ਵਿਚ ਸਹਿਯੋਗ ਕੀਤਾ ਅਤੇ ਵਿਦਿਆਰਥੀਆਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!