|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕਿਸਾਨ ਸਿੰਘੂ ਬਾਰਡਰ ਤੋਂ ਹੋਏ ਰਵਾਨਾ , ਅੱਜ ਪੰਜਵੇਂ ਦੌਰ ਦੀ ਮੀਟਿੰਗ

ਵੈੱਬ ਡੈਸਕ (ਐਨ. ਆਰ .ਆਈ .ਮੀਡਿਆ) :- ਕਿਸਾਨ ਸਿੰਘੁ ਬਾਰਡਰ ਤੋਂ ਰਵਾਨਾ ਹੋ ਚੁੱਕੇ ਨੇ , ਦੋ ਬੱਸਾਂ ਦੇ ਵਿੱਚ ਬੈਠ ਕੇ ਕਿਸਾਨ ਵਿਗਿਆਨ ਭਵਨ ਲਈ ਰਵਾਨਾ ਹੋਏ ਨੇ, ਦੋ ਬੱਜੇ ਦੇ ਨਾਲ ਕਿਸਾਨਾਂ ਦੀ ਮੀਟਿੰਗ ਕੇਂਦਰ ਸਰਕਾਰ ਦੇ ਨਾਲ ਹੋਣੀ ਹੈ , ਉੱਥੇ ਹੀ ਸਰਕਾਰ ਸੋਧ ਦੀ ਗੱਲ ਕਰ ਰਹੀ ਹੈ , ਹਰ ਇੱਕ ਮੁੱਦੇ ਤੇ ਵਿਚਾਰ ਕੀਤਾ ਜਾਵੇਗਾ , ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ

NRI Post Desk · 2182 ਦਿਨ ਪਹਿਲਾਂ · ਅੱਪਡੇਟ 2182 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕਿਸਾਨ ਸਿੰਘੂ ਬਾਰਡਰ ਤੋਂ ਹੋਏ ਰਵਾਨਾ , ਅੱਜ ਪੰਜਵੇਂ ਦੌਰ ਦੀ ਮੀਟਿੰਗ
📷 NRI Post Desk

ਵੈੱਬ ਡੈਸਕ (ਐਨ. ਆਰ .ਆਈ .ਮੀਡਿਆ) :- ਕਿਸਾਨ ਸਿੰਘੁ ਬਾਰਡਰ ਤੋਂ ਰਵਾਨਾ ਹੋ ਚੁੱਕੇ ਨੇ , ਦੋ ਬੱਸਾਂ ਦੇ ਵਿੱਚ ਬੈਠ ਕੇ ਕਿਸਾਨ ਵਿਗਿਆਨ ਭਵਨ ਲਈ ਰਵਾਨਾ ਹੋਏ ਨੇ, ਦੋ ਬੱਜੇ ਦੇ ਨਾਲ ਕਿਸਾਨਾਂ ਦੀ ਮੀਟਿੰਗ ਕੇਂਦਰ ਸਰਕਾਰ ਦੇ ਨਾਲ ਹੋਣੀ ਹੈ , ਉੱਥੇ ਹੀ ਸਰਕਾਰ ਸੋਧ ਦੀ ਗੱਲ ਕਰ ਰਹੀ ਹੈ , ਹਰ ਇੱਕ ਮੁੱਦੇ ਤੇ ਵਿਚਾਰ ਕੀਤਾ ਜਾਵੇਗਾ , ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ |

ਸੰਬੰਧਿਤ ਖ਼ਬਰਾਂ

ਸਰਕਾਰ ਕਿਸਾਨਾਂ ਦੇ ਸਾਹਮਣੇ ਕਾਨੂੰਨ ਚ ਸੋਧ ਦੀ ਪੇਸਜਕਸ਼ ਰੱਖੇਗੀ , ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ , ਕਿਸਾਨ ਵਿਗਿਆਨ ਭਵਨ ਦੇ ਲਈ ਰਵਾਨਾ ਹੋ ਚੁੱਕੇ ਨੇ , ਕਿਸਾਨਾਂ ਦਾ ਸਾਫ਼ ਕਹਿਣਾ ਹੈ ਕਿ ਹੁਣ ਸੋਧ ਵਾਲੇ ਮੁੱਦੇ ਤੇ ਬਹੁਤ ਦੇਰੀ ਹੋ ਚੁੱਕੀ ਹੈ ਅਤੇ ਹੁਣ ਰੱਦ ਕਰਵਾਉਣ ਨੂੰ ਲੈ ਕੇ ਹੀ ਗੱਲਬਾਤ ਹੋਵੇਗੀ | ਫਿਲਹਾਲ ਅੱਜ ਦਾ ਦਿਨ ਅਹਿਮ ਹੋਣ ਵਾਲਾ ਹੈ, ਅੱਜ ਕਿਸਾਨਾਂ ਦੀ ਪੰਜਵੇਂ ਡੋਰ ਦੀ ਗਲਬਾਤ ਸਰਕਾਰ ਦੇ ਨਾਲ ਹੋਵੇਗੀ , ਸਾਰੀਆਂ ਦੀਆ ਨਜਰਾਂ ਇਸ ਤੇ ਬੰਨਿਆ ਹੋਇਆ ਨੇ, ਕਿ ਆਖਿਰਕਾਰ ਕਿ ਹੱਲ ਨਿਕਲਦਾ ਹੈ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!