|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸੁੰਨਸਾਨ ਸ਼ਹਿਰ ਦੀਆਂ ਗਲੀਆਂ ਵਿੱਚ ਕਿਸਾਨ ਯੂਨੀਅਨ ਦੇ ਮੁਜ਼ਾਹਰੇ ਨੇ ਪਾਈ ਕਰੋਨਾ ਨੂੰ ਭਾਜੜ

ਬੁਢਲਾਡਾ (ਕਰਨ) : ਕਰੋਨਾ ਮਹਾਮਾਰੀ ਦੇ ਵੱਧ ਰਹੇ ਕਹਿਰ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਲਗਾਏ ਹਫਤਾਵਰੀ ਲਾਕਡਾਊਨ ਕਾਰਨ ਜਿੱਥੇ ਬਜ਼ਾਰ ਬੰਦ ਰਹੇ ਪਰ ਕਰੋਨਾ ਉਸ ਸਮੇਂ ਸ਼ਹਿਰ ਵਿੱਚੋਂ ਡਰ ਕੇ ਬਾਹਰ ਭੱਜਦਾ ਨਜ਼ਰ ਆਇਆ ਜਦੋਂ ਵੱਖ ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਹਫਤਾਵਰੀ ਲਾਕਡਾਊਨ ਦੇ ਖਿਲਾਫ ਹਜ਼ਾਰਾ ਮਰਦ ਔਰਤਾ ਸ਼ਹਿਰ ਦੇ ਮੁੱਖ ਬਜ਼ਾਰਾ ਵਿੱਚ ਰੋਸ ਮੁਜਾਹਰਾ ਕਰਦਿਆਂ ਗਲੀਆਂ ਵਿੱ

NRI Post Desk · 2028 ਦਿਨ ਪਹਿਲਾਂ · ਅੱਪਡੇਟ 2028 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸੁੰਨਸਾਨ ਸ਼ਹਿਰ ਦੀਆਂ ਗਲੀਆਂ ਵਿੱਚ ਕਿਸਾਨ ਯੂਨੀਅਨ ਦੇ ਮੁਜ਼ਾਹਰੇ ਨੇ ਪਾਈ ਕਰੋਨਾ ਨੂੰ ਭਾਜੜ
📷 NRI Post Desk

ਬੁਢਲਾਡਾ (ਕਰਨ) : ਕਰੋਨਾ ਮਹਾਮਾਰੀ ਦੇ ਵੱਧ ਰਹੇ ਕਹਿਰ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਲਗਾਏ ਹਫਤਾਵਰੀ ਲਾਕਡਾਊਨ ਕਾਰਨ ਜਿੱਥੇ ਬਜ਼ਾਰ ਬੰਦ ਰਹੇ ਪਰ ਕਰੋਨਾ ਉਸ ਸਮੇਂ ਸ਼ਹਿਰ ਵਿੱਚੋਂ ਡਰ ਕੇ ਬਾਹਰ ਭੱਜਦਾ ਨਜ਼ਰ ਆਇਆ ਜਦੋਂ ਵੱਖ ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਹਫਤਾਵਰੀ ਲਾਕਡਾਊਨ ਦੇ ਖਿਲਾਫ ਹਜ਼ਾਰਾ ਮਰਦ ਔਰਤਾ ਸ਼ਹਿਰ ਦੇ ਮੁੱਖ ਬਜ਼ਾਰਾ ਵਿੱਚ ਰੋਸ ਮੁਜਾਹਰਾ ਕਰਦਿਆਂ ਗਲੀਆਂ ਵਿੱਚ ਹੱਲਾ ਬੋਲ ਦਿੱਤਾ ਜਿੱਥੇ ਅੱਗੇ ਅੱਗੇ ਕਿਸਾਨ, ਔਰਤਾ ਅਤੇ ਅੱਗੇ ਪਿੱਛੇ ਪੁਲਿਸ ਚੱਲ ਰਹੀ ਸੀ ਅਤੇ ਮੁਜ਼ਾਹਰਾਕਾਰੀ ਮੰਗ ਕਰ ਰਹੇ ਸਨ ਕਿ ਕਰੋਨਾ ਮਹਾਮਾਰੀ ਦੀ ਆੜ ਹੇਠ ਦੁਕਾਨਦਾਰਾ ਨੂੰ ਡਰਾਉਣਾ ਬੰਦ ਕੀਤਾ ਜਾਵੇ। ਇਹ ਨਜ਼ਾਰਾ ਸੁੰਨਸਾਨ ਗਲੀਆਂ ਵਿੱਚ, ਘਰਾਂ ਵਿੱਚ ਬੰਦ ਲੋਕ ਮੁਜ਼ਾਹਰਾਕਾਰੀਆਂ ਦੇ ਜਿੰਦਾਬਾਦ ਮੁਰਦਾਬਾਦ ਦੇ ਨਾਅਰਿਆਂ ਨਾਲ ਸਨਾਟਾ ਗੂੰਜ ਉੱਠਿਆ।

ਸੰਬੰਧਿਤ ਖ਼ਬਰਾਂ

ਫੋਟੋ: ਬੁਢਲਾਡਾ: ਹਫਤਾਵਰੀ ਲਾਕਡਾਊਨ ਦੋਰਾਨ ਸੁੰਨਸਾਨ ਗਲੀਆਂ ਚ ਮੁਜਾਹਰੇ ਕਰਦੇ ਹੋਏ ਕਿਸਾਨ, ਔਰਤਾ ਸਮੇਤ ਪੁਲਿਸ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!