|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬੁਰਾੜੀ ਨਹੀਂ ਜਾਣਗੇ ਕਿਸਾਨ , ਡੱਟੇ ਰਹਿਣਗੇ ਦਿੱਲੀ ਬਾਰਡਰ ਤੇ

ਨਵੀਂ ਦਿੱਲੀ (ਐਨ. ਆਰ. ਆਈ .ਮੀਡਿਆ ):- ਕਿਸਾਨ ਅੰਦੋਲਨ ਨਾਲ ਜੁੜੀ ਹੋਈ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਨੇ ਸਾਫ਼ ਕਰਤਾ ਹੈ ਕਿ ਉਹ ਦਿੱਲੀ ਬਾਰਡਰ ਤੇ ਹੀ ਧਰਨਾ ਦੇਣਗੇ ਬੁਰਾੜੀ ਨਹੀਂ ਜਾਣਗੇ, ਬੁਰਾੜੀ ਜਾਨ ਤੋਂ ਸਾਫ਼ ਇਨਕਾਰ ਕਰ ਚੁੱਕੇ ਨੇ ਕਿਸਾਨ |ਖੇਤੀਬਾੜੀ ਕਾਨੂੰਨ ਨੂੰ ਲੈ ਕੇ ਕਿਸਾਨਾਂ ਵਲੋਂ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ

NRI Post Desk · 2189 ਦਿਨ ਪਹਿਲਾਂ · ਅੱਪਡੇਟ 2189 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬੁਰਾੜੀ ਨਹੀਂ ਜਾਣਗੇ ਕਿਸਾਨ , ਡੱਟੇ ਰਹਿਣਗੇ ਦਿੱਲੀ ਬਾਰਡਰ ਤੇ
📷 NRI Post Desk

ਨਵੀਂ ਦਿੱਲੀ (ਐਨ. ਆਰ. ਆਈ .ਮੀਡਿਆ ):- ਕਿਸਾਨ ਅੰਦੋਲਨ ਨਾਲ ਜੁੜੀ ਹੋਈ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਨੇ ਸਾਫ਼ ਕਰਤਾ ਹੈ ਕਿ ਉਹ ਦਿੱਲੀ ਬਾਰਡਰ ਤੇ ਹੀ ਧਰਨਾ ਦੇਣਗੇ ਬੁਰਾੜੀ ਨਹੀਂ ਜਾਣਗੇ, ਬੁਰਾੜੀ ਜਾਨ ਤੋਂ ਸਾਫ਼ ਇਨਕਾਰ ਕਰ ਚੁੱਕੇ ਨੇ ਕਿਸਾਨ |ਖੇਤੀਬਾੜੀ ਕਾਨੂੰਨ ਨੂੰ ਲੈ ਕੇ ਕਿਸਾਨਾਂ ਵਲੋਂ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇਂਦਰ ਸਰਕਾਰ ਨੇ ਬੁਰਾੜੀ ਮੈਦਾਨ ਦਿੱਤਾ ਸੀ ,ਪਰ ਕਿਸਾਨ ਸਾਫ ਕਰ ਚੁੱਕੇ ਨੇ ਕਿ ਉਹ ਬੁਰਾੜੀ ਨਹੀਂ ਜਾਣਗੇ ,ਇੱਥੇ ਹੀ ਬੈਠ ਕੇ ਧਰਨਾ ਦੇਣਗੇ |

ਸੰਬੰਧਿਤ ਖ਼ਬਰਾਂ

ਲਗਾਤਾਰ ਗ੍ਰਹਿ ਮੰਤਰਾਲੇ ਵਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਜਾ ਰਹੀ, ਰਾਜਨਾਥ ਸਿੰਘ ਵੀ ਅਪੀਲ ਕਰ ਰਹੇ ਨੇ ਕਿ ਧਰਨਾ ਖਤਮ ਕਰਦੋ , ਖੇਤੀਬਾੜੀ ਮੰਤਰੀ ਵੀ ਹੀ ਅਪੀਲ ਕਰਦੇ ਹੋਏ ਨਜਰ ਆ ਰਹੇ ਨੇ , ਪਰ ਹਲ ਕਿਸੇ ਵੀ ਗੱਲ ਦਾ ਅਜੇ ਤੱਕ ਨਹੀਂ ਹੋਇਆ | ਦੂਜੇ ਪਾਸੇ ਹਰਿਆਣਾ ਦੇ ਸੀ ਐਮ ਦੇ ਜੋ ਲਗਾਤਾਰ ਬਿਆਨ ਆ ਰਹੇ ਨੇ ਉਹ ਬੇਹੱਦ ਹੈਰਾਨ ਕਰਕੇ ਰੱਖ ਦੇਣ ਵਾਲੇ ਨੇ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!