|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸ਼ੋਪੀਆਂ ਦੀ ਮਸਜਿਦ ’ਚ ਲੁਕੇ 2 ਅੱਤਵਾਦੀਆਂ ਨਾਲ ਮੁਕਾਬਲਾ ਜਾਰੀ, 3 ਅਤਿਵਾਦੀ ਮਾਰੇ

ਸ੍ਰੀਨਗਰ (ਆਫਤਾਬ ਅਹਿਮਦ)- ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਮੁੱਖ ਕਸਬੇ ਜਾਨ ਮੁਹੱਲਾ ਦੀ ਇਕ ਵਿਚ ਮਸਜਿਦ ’ਚ ਲੁਕੇ ਅੱਤਵਾਦੀਆਂ ਅਤੇ ਸੁਰਖਿਆਬਲਾਂ ਵਿਚਾਲੇ ਇੱਕ ਅਚਾਨਕ ਮੁਠਭੇੜ ਹੋ ਗਈ । ਖਬਰਾਂ ਮੁਤਾਬਕ ਪੁਲਿਸ, ਆਰਮੀ ਦੀ 44 ਆਰਆਰ ਅਤੇ ਸੀਆਰਪੀਐਫ ਦੀ ਸਾਂਝੀ ਟੀਮ ਮੇਨ ਟਾਊਨ ਦੇ ਜਾਨ ਮੁਹੱਲਾ ਵਿੱਚ ਸਥਿਤ ਇਕ ਮਸਜਿਦ ’ਚ ਲੁਕੇ 2 ਤੋਂ 3 ਅੱਤਵਾਦੀ ਦੇ ਲੁੱਕੇ ਹੋਣ

NRI Post Desk · 2057 ਦਿਨ ਪਹਿਲਾਂ · ਅੱਪਡੇਟ 2057 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸ਼ੋਪੀਆਂ ਦੀ ਮਸਜਿਦ ’ਚ ਲੁਕੇ 2 ਅੱਤਵਾਦੀਆਂ ਨਾਲ ਮੁਕਾਬਲਾ ਜਾਰੀ, 3 ਅਤਿਵਾਦੀ ਮਾਰੇ
📷 NRI Post Desk

ਸ੍ਰੀਨਗਰ (ਆਫਤਾਬ ਅਹਿਮਦ)- ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਮੁੱਖ ਕਸਬੇ ਜਾਨ ਮੁਹੱਲਾ ਦੀ ਇਕ ਵਿਚ ਮਸਜਿਦ ’ਚ ਲੁਕੇ ਅੱਤਵਾਦੀਆਂ ਅਤੇ ਸੁਰਖਿਆਬਲਾਂ ਵਿਚਾਲੇ ਇੱਕ ਅਚਾਨਕ ਮੁਠਭੇੜ ਹੋ ਗਈ । ਖਬਰਾਂ ਮੁਤਾਬਕ ਪੁਲਿਸ, ਆਰਮੀ ਦੀ 44 ਆਰਆਰ ਅਤੇ ਸੀਆਰਪੀਐਫ ਦੀ ਸਾਂਝੀ ਟੀਮ ਮੇਨ ਟਾਊਨ ਦੇ ਜਾਨ ਮੁਹੱਲਾ ਵਿੱਚ ਸਥਿਤ ਇਕ ਮਸਜਿਦ ’ਚ ਲੁਕੇ 2 ਤੋਂ 3 ਅੱਤਵਾਦੀ ਦੇ ਲੁੱਕੇ ਹੋਣ ਦੇ ਖਬਰ ਮਿਲਣ ਤੋਂ ਬਾਦ ਇਲਾਕੇ ਦੀ ਘੇਰਾਬੰਦੀ ਕਰ ਤਲਾਸ਼ੀ ਮੁਹਿੰਮ ਦੌਰਾਨ ਸੁਰਖਿਆਬਲਾਂ ਦੀ ਸਾਂਝੀ ਟੀਮ ਅਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ ।

ਸੰਬੰਧਿਤ ਖ਼ਬਰਾਂ

ਸੁਰੱਖਿਆ ਬਲਾਂ ਨੇ ਦੱਸਿਆ ਕਿ ਸ਼ੋਪੀਆਂ ਵਿੱਚ ਮੁਕਾਬਲਾ ਵੀਰਵਾਰ ਸ਼ਾਮ ਨੂੰ ਸ਼ੁਰੂ ਹੋਇਆ ਸੀ ਅਤੇ ਹੁਣ ਤੱਕ ਜਾਰੀ ਹੈ। ਵੀਰਵਾਰ ਸਾਰੀ ਰਾਤ ਤੋਂ ਹੀ ਚੱਲ ਰਹੇ ਮੁਕਾਬਲੇ ਵਿੱਚ ਘੱਟੋ ਘੱਟ ਇਕ 2 ਅੱਤਵਾਦੀਆਂ ਦਾ ਮਸਜਿਦ ਵਿਚ ਲੁਕੇ ਹੋਣ ਦਾ ਖਦਸ਼ਾ ਹੈ, ਜਦਕਿ 3 ਅਤਿਵਾਦੀ ਮਾਰੇ ਗਏ। ਪੁਲੀਸ ਨੇ ਦੱਸਿਆ ਮਸਜਿਦ ਵਿੱਚ ਲੁਕੇ ਅੱਤਵਾਦੀਆਂ ਨੂੰ ਬਾਹਰ ਲਿਆਉਣ ਤੇ ਆਤਮ ਸਮਰਪਣ ਕਰਵਾਉਣ ਲਈ ਇਮਾਮ ਸਾਹਿਬ ਨੂੰ ਅੰਦਰ ਭੇਜਿਆ ਗਿਆ ਹੈ ਅਤੇ ਮਸਜਿਦ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਸ਼ੋਪੀਆਂ ਦੀ ਮਸਜਿਦ ’ਚ ਲੁਕੇ 2 ਅੱਤਵਾਦੀਆਂ ਨਾਲ ਮੁਕਾਬਲਾ ਜਾਰੀ, 3 ਅਤਿਵਾਦੀ ਮਾਰੇ — NRI Post