|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਫੇਸਬੁੱਕ ਰੀਲ ਬਣਾ ਕੇ ਹਰ ਮਹੀਨੇ ਕਰ ਪਾਓਗੇ 26 ਲੱਖ ਦੀ ਕਮਾਈ, ਜਾਣੋ

ਨਿਊਜ਼ ਡੈਸਕ (ਰਿੰਪੀ ਸ਼ਰਮਾ) : Facebook Reels ਦੀ ਗਲੋਬਲ ਲਾਂਚਿੰਗ ਹੋ ਗਈ ਹੈ। ਸ਼ਾਰਟ ਵੀਡੀਓ ਫ਼ੀਚਰ ਫੇਸਬੁਕ ਰੀਲ ਦੁਨੀਆਂ ਭਰ ਦੇ 150 ਦੇਸ਼ਾਂ 'ਚ ਆ ਗਈ ਹੈ। ਇਸ ਨੂੰ ਸਭ ਤੋਂ ਪਹਿਲਾ 2020 'ਚ ਟਿਕ-ਟਾਕ ਦਾ ਟੱਕਰ 'ਚ ਲਾਂਚ ਕੀਤਾ ਗਿਆ ਸੀ। ਮੇਟਾ ਦੇ ਸੀਈਓ ਮਾਰਕ ਜੁਕਰਬਰਗ ਨੇ ਕਿਹਾ ਕਿ ਫੇਸਬੁਕ ਰੀਲ ਕ੍ਰਿਏਟਰਜ਼ ਦੀ ਕਮਾਈ ਦਾ ਮੌਕਾ ਦੇਵੇਗੀ। ਇਸ ਦੇ ਲਈ ਜਲਦ ਫੇਸਬੁਕ ਵਲੋ

NRI Post Desk · 1737 ਦਿਨ ਪਹਿਲਾਂ · ਅੱਪਡੇਟ 1737 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਫੇਸਬੁੱਕ ਰੀਲ ਬਣਾ ਕੇ ਹਰ ਮਹੀਨੇ ਕਰ ਪਾਓਗੇ 26 ਲੱਖ ਦੀ ਕਮਾਈ, ਜਾਣੋ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : Facebook Reels ਦੀ ਗਲੋਬਲ ਲਾਂਚਿੰਗ ਹੋ ਗਈ ਹੈ। ਸ਼ਾਰਟ ਵੀਡੀਓ ਫ਼ੀਚਰ ਫੇਸਬੁਕ ਰੀਲ ਦੁਨੀਆਂ ਭਰ ਦੇ 150 ਦੇਸ਼ਾਂ 'ਚ ਆ ਗਈ ਹੈ। ਇਸ ਨੂੰ ਸਭ ਤੋਂ ਪਹਿਲਾ 2020 'ਚ ਟਿਕ-ਟਾਕ ਦਾ ਟੱਕਰ 'ਚ ਲਾਂਚ ਕੀਤਾ ਗਿਆ ਸੀ। ਮੇਟਾ ਦੇ ਸੀਈਓ ਮਾਰਕ ਜੁਕਰਬਰਗ ਨੇ ਕਿਹਾ ਕਿ ਫੇਸਬੁਕ ਰੀਲ ਕ੍ਰਿਏਟਰਜ਼ ਦੀ ਕਮਾਈ ਦਾ ਮੌਕਾ ਦੇਵੇਗੀ। ਇਸ ਦੇ ਲਈ ਜਲਦ ਫੇਸਬੁਕ ਵਲੋਂ ਨਵਾਂ ਫ਼ੀਚਰ ਪੇਸ਼ ਕੀਤਾ ਜਾਵੇਗਾ।

ਸੰਬੰਧਿਤ ਖ਼ਬਰਾਂ

ਮੇਟਾ ਦੇ ਅਨੁਸਾਰ ਜਲਦ ਹੀ ਰੀਲ 'ਚ ਫੁਲ ਸਕ੍ਰੀਨ ਇਸ਼ਤਿਹਾਰ ਵੀ ਰਿਲੀਜ਼ ਕੀਤੇ ਜਾਣਗੇ। ਫੇਸਬੁੱਕ ਇਸ ਤੋਂ ਕਮਾਈ ਕਰੇਗੀ। ਇਸ ਕਮਾਈ ਦਾ ਕੁਝ ਹਿੱਸਾ ਫੇਸਬੁੱਕ ਰੀਲ ਦੇ ਨਿਰਮਾਤਾਵਾਂ ਨੂੰ ਦਿੱਤਾ ਜਾਵੇਗਾ।

ਫੇਸਬੁੱਕ ਵੱਲੋਂ ਰੀਲ 'ਚ ਕਈ ਤਰ੍ਹਾਂ ਦੇ ਅਪਡੇਟ ਦਿੱਤੇ ਜਾਣਗੇ। ਇਸ 'ਚ ਯੂਜ਼ਰਜ਼ ਨੂੰ ਐਡਿਟ ਕਰਨ, ਸ਼ੇਅਰ ਕਰਨ ਤੋਂ ਇਲਾਵਾ ਵੀਡੀਓਜ਼ ਨੂੰ ਰੀਮਿਕਸ ਕਰਨ ਦਾ ਆਪਸ਼ਨ ਦਿੱਤਾ ਜਾਵੇਗਾ। ਫੇਸਬੁੱਕ ਰੀਲ 'ਚ 60 ਸੈਕਿੰਡ ਦੇ ਛੋਟੇ ਵੀਡੀਓ ਬਣਾ ਸਕੇਗਾ। ਨਵੀਂ ਅਪਡੇਟ ਤੋਂ ਬਾਅਦ, ਰੀਲ ਉਪਭੋਗਤਾਵਾਂ ਨੂੰ ਡਰਾਫਟ ਵਿਕਲਪ ਤੇ ਸੇਵ ਡਰਾਫਟ ਬਟਨ ਦਿੱਤਾ ਜਾ ਸਕਦਾ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!