|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦੁਸਹਿਰੇ ਅਤੇ ਏਅਰ ਫ਼ੋਰਸ ਦਿਵਸ ਮੌਕੇ ਭਾਰਤ ਨੂੰ ਮਿਲਿਆ ਪਹਿਲਾ ਰਾਫ਼ੇਲ ਜਹਾਜ਼

ਵੈੱਬ ਡੈਸਕ (Vikram Sehajpal) : ਭਾਰਤ ਦੀ ਹਵਾਈ ਸੈਨਾ ਵਿੱਚ ਇੱਕ ਹੋਰ ਨਵਾਂ ਲੜਾਕੂ ਜਹਾਜ਼ ਸ਼ਾਮਲ ਹੋ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੁਸਹਿਰੇ ਅਤੇ ਏਅਰ ਫ਼ੋਰਸ ਦਿਵਸ ਮੌਕੇ ਇਸ ਜਹਾਜ਼ ਦੀ ਡਲਿਵਰੀ ਲਈ ਹੈ। ਰਾਜਨਾਥ ਸਿੰਘ ਨੇ ਫ਼ਰਾਂਸ਼ ਦੇ ਬੋਰਦੋ ਵਿਖੇ ਸਥਿਤ ਦਸਾਲਟ ਪਲਾਂਟ ਵਿੱਚ ਜਾ ਕੇ ਇਸ ਦੀ ਡਲਿਵਰੀ ਲਈ। ਇਸ ਰਾਫ਼ੇਲ ਜਹਾਜ਼ ਦੇ ਆਉਣ ਨਾਲ ਭਾਰਤ ਦੀ ਹਵਾਈ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (Vikram Sehajpal) : ਭਾਰਤ ਦੀ ਹਵਾਈ ਸੈਨਾ ਵਿੱਚ ਇੱਕ ਹੋਰ ਨਵਾਂ ਲੜਾਕੂ ਜਹਾਜ਼ ਸ਼ਾਮਲ ਹੋ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੁਸਹਿਰੇ ਅਤੇ ਏਅਰ ਫ਼ੋਰਸ ਦਿਵਸ ਮੌਕੇ ਇਸ ਜਹਾਜ਼ ਦੀ ਡਲਿਵਰੀ ਲਈ ਹੈ। ਰਾਜਨਾਥ ਸਿੰਘ ਨੇ ਫ਼ਰਾਂਸ਼ ਦੇ ਬੋਰਦੋ ਵਿਖੇ ਸਥਿਤ ਦਸਾਲਟ ਪਲਾਂਟ ਵਿੱਚ ਜਾ ਕੇ ਇਸ ਦੀ ਡਲਿਵਰੀ ਲਈ। ਇਸ ਰਾਫ਼ੇਲ ਜਹਾਜ਼ ਦੇ ਆਉਣ ਨਾਲ ਭਾਰਤ ਦੀ ਹਵਾਈ ਸਮਰੱਥਾ ਵਿੱਚ ਹੋਰ ਮਜ਼ਬੂਤੀ ਆ ਗਈ ਹੈ। ਰਾਫ਼ੇਲ ਜਹਾਜ਼ ਉੱਨਤ ਤਕਨੀਕ ਨਾਲ ਬਣਿਆ ਹੋਇਆ ਇੱਕ ਲੜਾਕੂ ਜਹਾਜ਼ ਹੈ।

ਸੰਬੰਧਿਤ ਖ਼ਬਰਾਂ

ਰਾਫ਼ੇਲ ਦੀ ਡਲਿਵਰੀ ਲੈਣ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਦਿਨ ਹੈ। ਇਹ ਭਾਰਤ ਅਤੇ ਫ਼ਰਾਂਸ਼ ਵਿਚਕਾਰ ਗਹਿਰੇ ਸਬੰਧ ਨੂੰ ਦਰਸਾਉਂਦਾ ਹੈ। ਦੱਸ ਦਈਏ ਕਿ 36 ਰਾਫ਼ੇਲ ਜੈੱਟ ਜਹਾਜ਼ਾਂ ਵਿੱਚ ਪਹਿਲਾਂ ਜਹਾਜ਼ ਭਾਰਤ ਨੂੰ ਮੰਗਲਵਾਰ ਨੂੰ ਹੀ ਮਿਲ ਜਾਵੇਗਾ, ਪਰ 4 ਜਹਾਜ਼ਾਂ ਦੀ ਇਸ ਪਹਿਲੀ ਖੇਪ ਨੂੰ ਭਾਰਤ ਵਿੱਚ ਪਹੁੰਚਣ ਤੱਕ ਅਗਲੇ ਸਾਲ ਤੱਕ ਇੰਤਜਾਰ ਕਰਨਾ ਪਵੇਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!