|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

'ਪਹਿਲੀ ਵਾਰ ਸੰਸਦ 'ਚ ਹੋਵੇਗੀ ਅੱਤਵਾਦੀ ਮਾਮਲੇ ਦੀ ਸ਼ੱਕੀ' : ਸਵਰਾ ਭਾਸਕਰ

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਪੂਰੇ ਚੋਣ ਪ੍ਰਚਾਰ ਦੌਰਾਨ ਐਕਟਿਵ ਰਹੀ ਹਨ। ਫ਼ਿਰ ਚਾਹੇ ਉਹ ਚੋਣ ਪ੍ਰਚਾਰ ਦਾ ਮੈਦਾਨ ਹੋਵੇ ਜਾਂ ਫ਼ਿਰ ਸੋਸ਼ਲ ਮੀਡੀਆ। ਸਵਰਾ ਭਾਸਕਰ ਨੇ ਦਿੱਲੀ 'ਆਪ', ਬਿਹਾਰ 'ਚ ਘਨ੍ਹਈਆ ਕੁਮਾਰ ਅਤੇ ਭੋਪਾਲ 'ਚ ਦਿਗਵਿਜੈ ਸਿੰਘ ਲਈ ਚੋਣ ਪ੍ਰਚਾਰ ਕੀਤਾ ਸੀ। ਪਰ ਜਿਸ ਤਰ੍ਹਾਂ ਹੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋਏ, ਸੋਸ਼ਲ ਮ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਪੂਰੇ ਚੋਣ ਪ੍ਰਚਾਰ ਦੌਰਾਨ ਐਕਟਿਵ ਰਹੀ ਹਨ। ਫ਼ਿਰ ਚਾਹੇ ਉਹ ਚੋਣ ਪ੍ਰਚਾਰ ਦਾ ਮੈਦਾਨ ਹੋਵੇ ਜਾਂ ਫ਼ਿਰ ਸੋਸ਼ਲ ਮੀਡੀਆ। ਸਵਰਾ ਭਾਸਕਰ ਨੇ ਦਿੱਲੀ 'ਆਪ', ਬਿਹਾਰ 'ਚ ਘਨ੍ਹਈਆ ਕੁਮਾਰ ਅਤੇ ਭੋਪਾਲ 'ਚ ਦਿਗਵਿਜੈ ਸਿੰਘ ਲਈ ਚੋਣ ਪ੍ਰਚਾਰ ਕੀਤਾ ਸੀ। ਪਰ ਜਿਸ ਤਰ੍ਹਾਂ ਹੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋਏ, ਸੋਸ਼ਲ ਮੀਡੀਆ 'ਤੇ ਸਵਰਾ ਭਾਸਕਰ 'ਤੇ ਨਿਸ਼ਾਨੇ ਸ਼ੁਰੂ ਹੋ ਗਏ।

ਸੰਬੰਧਿਤ ਖ਼ਬਰਾਂ

ਸਵਰਾ ਭਾਸਕਰ ਨੇ ਭੋਪਾਲ ਤੋਂ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ 'ਤੇ ਟਵੀਟ ਕੀਤਾ ਹੈ। ਸਵਰਾ ਭਾਸਕਰ ਨੇ ਟਵੀਟ ਕਰਦਿਆਂ ਲਿਖਿਆ ਕਿ, 'ਭਾਰਤ 'ਚ ਨਵੀਂ ਸ਼ੁਰੂਆਤ। ਪਹਿਲੀ ਵਾਰ ਅਸੀਂ ਅੱਤਵਾਦੀ ਮਾਮਲੇ ਦੀ ਸ਼ੱਕੀ ਨੂੰ ਸੰਸਦ ਭੇਜ ਰਹੇ ਹਾਂ ਵੂ ਹੂ....! ਹੁਣ ਪਾਕਿਸਤਾਨ ਦੀ ਖ਼ਬਰ ਕਿਸ ਤਰ੍ਹਾਂ ਲਈ ਜਾਵੇਗੀ? ਲੋਕ ਸਭ ਚੋਣ ਨਤੀਜਾ 2019।' ਇਸ ਤਰ੍ਹਾਂ ਅਦਾਕਾਰਾ ਨੇ ਪ੍ਰਗਿਆ ਠਾਕੁਰ 'ਤੇ ਤੰਜ ਕਸਿਆ ਹੈ। ਹਾਲਾਂਕਿ ਇਸ ਟਵੀਟ 'ਤੇ ਇੱਕ ਵਾਰ ਫ਼ਿਰ ਸਵਰਾ ਭਾਸਕਰ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਨਿਸ਼ਾਨਾ ਬਣ ਰਹੀ ਹਨ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!