|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕੈਲੀਫੋਰਨੀਆ ਵਿਚ ਵਾਪਰਿਆ ਹੇਲੀਕਾਪਟਰ ਹਾਦਸਾ - ਇੰਸਟਰਕਟਰ ਦੀ ਮੌਤ

ਕੈਲੀਫੋਰਨੀਆ ਡੈਸਕ (UNITED NRI POST) : ਸੋਮਵਾਰ ਨੂੰ ਕੈਲੀਫੋਰਨੀਆ ਦੇ ਹਾਵਰਡ ਸ਼ਹਿਰ ਦੇ ਵਿਚ ਵਾਪਰੇ ਇਕ ਹੇਲੀਕਾਪਟਰ ਹਾਦਸਾ ਦੇ ਵਿਚ ਇਕ ਫਲਾਇਟ ਇੰਸਟਰਕਟਰ ਦੀ ਮੌਤ ਹੋ ਗਈ ਅਤੇ ਉਥੇ ਹੀ ਇਕ ਵਿਦਿਆਰਥੀ ਗੰਭੀਰ ਰੂਪ ਨਾਲ ਜਖਮੀ ਹੋ ਗਿਆ। ਇਹ ਰੋਬਿੰਸਨ ਆਰ44 ਹੇਲੀਕਾਪਟਰ ਪੈਸਿਫ਼ਿਕ ਹੈਲੀਕਾਪਟਰ ਫਲਾਈਟ ਸਕੂਲ ਦਾ ਸੀ ਜੋ ਕਿ ਸੈਨ ਫਰਾਂਸਿਸਕੋ ਤੋਂ 40 ਕੀਲੋਮੀਟਰ ਦੂਰ ਦੱਖਣ ਦੇ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਲੀਫੋਰਨੀਆ ਡੈਸਕ (UNITED NRI POST) : ਸੋਮਵਾਰ ਨੂੰ ਕੈਲੀਫੋਰਨੀਆ ਦੇ ਹਾਵਰਡ ਸ਼ਹਿਰ ਦੇ ਵਿਚ ਵਾਪਰੇ ਇਕ ਹੇਲੀਕਾਪਟਰ ਹਾਦਸਾ ਦੇ ਵਿਚ ਇਕ ਫਲਾਇਟ ਇੰਸਟਰਕਟਰ ਦੀ ਮੌਤ ਹੋ ਗਈ ਅਤੇ ਉਥੇ ਹੀ ਇਕ ਵਿਦਿਆਰਥੀ ਗੰਭੀਰ ਰੂਪ ਨਾਲ ਜਖਮੀ ਹੋ ਗਿਆ। ਇਹ ਰੋਬਿੰਸਨ ਆਰ44 ਹੇਲੀਕਾਪਟਰ ਪੈਸਿਫ਼ਿਕ ਹੈਲੀਕਾਪਟਰ ਫਲਾਈਟ ਸਕੂਲ ਦਾ ਸੀ ਜੋ ਕਿ ਸੈਨ ਫਰਾਂਸਿਸਕੋ ਤੋਂ 40 ਕੀਲੋਮੀਟਰ ਦੂਰ ਦੱਖਣ ਦੇ ਹਾਵਰਡ ਸ਼ਹਿਰ ਦੇ ਹਵਾਈ ਅੱਡੇ ਦੇ ਉੱਤੇ ਹਾਦਸਾਗ੍ਰਸਤ ਹੋਇਆ।

ਸੰਬੰਧਿਤ ਖ਼ਬਰਾਂ

ਹਾਵਰਡ ਦੇ ਬੁਲਾਰੇ ਚੱਕ ਫੇਨੀ ਨੇ ਕਿਹਾ ਕਿ ਅਜੇ ਤਕ ਇਸ ਦੁਰਘਟਨਾਂ ਦੇ ਕਾਰਨ ਸਪਸ਼ਟ ਨਹੀਂ ਹੋਏ ਹਨ, ਹਾਲਾਂਕਿ ਇੰਸਟਰਕਟਰ ਦੀ ਪਛਾਣ 62 ਸਾਲਾਂ ਵੇਨ ਪਰੇਜਰ ਦੇ ਵੱਜੋਂ ਹੋਈ ਹੈ| ਅਮਰੀਕੀ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਨੇ ਇਸ ਮਾਮਲੇ ਦੇ ਵਿਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਖਮੀ ਵਿੱਦਿਆਰਥੀ ਨੂੰ ਹਸਪਤਾਲ ਦੇ ਵਿਚ ਭਰਤੀ ਕਰਵਾਇਆ ਗਿਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!