|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਟਰਾਂਟੋ 'ਚ ਪਿਘਲ਼ ਰਹੀ ਬਰਫ਼ ਕਾਰਨ ਹੜ ਆਉਣ ਦੀ ਸੰਭਾਵਨਾ

14 ਮਾਰਚ, ਸਿਮਰਨ ਕੌਰ, (NRI MEDIA) :

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

14 ਮਾਰਚ, ਸਿਮਰਨ ਕੌਰ, (NRI MEDIA) :

ਮੀਡਿਆ ਡੈਸਕ (ਸਿਮਰਨ ਕੌਰ) : ਐਨਵਾਰਮੈਂਟ ਕੈਨੇਡਾ ਵਲੋਂ ਟਾਰਾਂਟੋ 'ਚ ਅਗਲੇ ਦੋ ਦਿਨਾਂ 'ਚ ਤਾਪਮਾਨ ਘਟਣ ਕਾਰਨ ਬਰਫ ਪਿੱਘਲਨਾ ਸ਼ੁਰੂ ਹੋ ਗਈ ਹੈ ਜਿਸ ਕਾਰਨ ਪਾਣੀ ਦੀਆਂ ਚਿੰਤਾਵਾਂ ਵਧਣ ਕਾਰਨ ਹੜ ਆਉਣ ਦੀ ਸੰਭਾਵਨਾ ਜਤਾਈ ਗਈ ਹੈ |

ਸੰਬੰਧਿਤ ਖ਼ਬਰਾਂ

ਟੋਰਾਂਟੋ ਅਤੇ ਰੀਜਨ ਕੰਜ਼ਰਵੇਸ਼ਨ ਅਥਾਰਿਟੀ (ਟੀ.ਆਰ.ਸੀ.ਏ.) ਨੇ ਕਿਹਾ ਕਿ ਜੀਟੀਏ 'ਚ ਸਾਰੀਆਂ ਨਦੀਆਂ ਦੇ ਪਾਣੀ ਵਧਣ ਨਾਲ ਸੰਭਾਵੀ ਹੜ੍ਹਾਂ ਅਤੇ ਖ਼ਤਰਨਾਕ ਹਾਲਤ ਪੈਦਾ ਹੋ ਸਕਦੇ ਹਨ, ਖਾਸ ਤੌਰ 'ਤੇ ਉਸ ਥਾਵਾਂ 'ਤੇ ਜਿੱਥੇ ਭਾਰੀ ਮਾਤਰਾ 'ਚ ਬਰਫ ਮੌਜੂਦ ਹੈ |

ਦੱਸ ਦਈਏ ਕਿ ਅੱਜ ਦੁਪਹਿਰ ਦੋ ਵਜੇ ਤੋਂ ਬਾਅਦ ਭਾਰੀ ਮਾਤਰਾ 'ਚ ਬਾਰਸ਼ ਪੈਣ ਦੀ ਉਮੀਦ ਹੈ | ਉਥੇ ਹੀ ਟੀ.ਆਰ.ਸੀ.ਏ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ ਅਤੇ ਤਿਲਕਣ ਵਾਲੀ ਥਾਵਾਂ ਤੇ ਸਬ ਨੂੰ ਖ਼ਾਸ ਕਰ ਬੱਚਿਆਂ ਨੂੰ ਨਾ ਜਾਨ ਲਈ ਕਿਹਾ ਹੈ |

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!