|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਭਾਰਤ 'ਚ ਦੂਜੀ ਵਾਰ ਕੋਰੋਨਾ ਕੇਸਾਂ ਦੀ ਗਿਣਤੀ ਇਕ ਲੱਖ ਤੋਂ ਜਾਦਾ

ਦਿੱਲੀ(ਦੇਵ ਇੰਦਰਜੀਤ) : ਭਾਰਤਵਿੱਚ ਕੋਵਿਡ-19 ਦੀ ਦੂਸਰੀ ਲਹਿਰ ਬਹੁਤ ਖ਼ਤਰਨਾਕ ਰੂਪਵਿੱਚ ਆ ਰਹੀ ਜਾਪਦੀ ਹੈ। ਹਰ ਰੋਜ਼ ਪਿਛਲੇ ਸਾਰੇ ਰਿਕਾਰਡ ਟੁੱਟ ਰਹੇ ਹਨ। ਮੰਗਲਵਾਰ ਦੇ ਅੰਕੜਿਆਂ ਮੁਤਾਬਕ ਭਾਰਤਵਿੱਚ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 1,03,558 ਨਵੇਂ ਕੇਸ ਮਿਲੇ ਸਨ। ਸਿਹਤ ਮੰਤਰਾਲੇ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਤੱਕ ਮਿਲੇ ਇਕ ਲੱਖ ਤੋਂ ਵੱਧਕੋਰੋਨਾ ਦੇ ਕੇਸਾਂਵਿੱ

NRI Post Desk · 2059 ਦਿਨ ਪਹਿਲਾਂ · ਅੱਪਡੇਟ 2059 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਭਾਰਤ 'ਚ ਦੂਜੀ ਵਾਰ ਕੋਰੋਨਾ ਕੇਸਾਂ ਦੀ ਗਿਣਤੀ ਇਕ ਲੱਖ ਤੋਂ ਜਾਦਾ
📷 NRI Post Desk

ਦਿੱਲੀ(ਦੇਵ ਇੰਦਰਜੀਤ) : ਭਾਰਤਵਿੱਚ ਕੋਵਿਡ-19 ਦੀ ਦੂਸਰੀ ਲਹਿਰ ਬਹੁਤ ਖ਼ਤਰਨਾਕ ਰੂਪਵਿੱਚ ਆ ਰਹੀ ਜਾਪਦੀ ਹੈ। ਹਰ ਰੋਜ਼ ਪਿਛਲੇ ਸਾਰੇ ਰਿਕਾਰਡ ਟੁੱਟ ਰਹੇ ਹਨ। ਮੰਗਲਵਾਰ ਦੇ ਅੰਕੜਿਆਂ ਮੁਤਾਬਕ ਭਾਰਤਵਿੱਚ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 1,03,558 ਨਵੇਂ ਕੇਸ ਮਿਲੇ ਸਨ। ਸਿਹਤ ਮੰਤਰਾਲੇ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਤੱਕ ਮਿਲੇ ਇਕ ਲੱਖ ਤੋਂ ਵੱਧਕੋਰੋਨਾ ਦੇ ਕੇਸਾਂਵਿੱਚ 81 ਫੀਸਦੀ ਕੇਸ ਸਿਰਫ਼ 8 ਰਾਜਾਂ, ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਦਿੱਲੀ, ਤਮਿਲ ਨਾਡੂ, ਮਧ ਪ੍ਰਦੇਸ਼ ਤੇ ਪੰਜਾਬਤੋਂ ਹਨ। ਲਗਪਗ 18.10 ਫੀਸਦੀ ਕੇਸ ਦੇਸ਼ਵਿੱਚਇਨ੍ਹਾਂ 8 ਰਾਜਾਂ ਦੇ ਬਾਹਰ ਦੇ ਹਨ। ਮਹਾਰਾਸ਼ਟਰਵਿੱਚ ਸਭ ਤੋਂ ਵੱਧ 57,074 ਨਵੇਂ ਕੇਸਮਿਲੇ ਹਨ। ਇਸ ਪਿੱਛੋਂ 5,250 ਨਵੇਂ ਕੇਸਾਂ ਨਾਲ ਛੱਤੀਸਗੜ੍ਹ ਦੂਸਰੇ ਨੰਬਰ ਰਿਹਾ ਅਤੇ ਕਰਨਾਟਕਵਿੱਚ 4,553 ਨਵੇਂ ਕੇਸਮਿਲੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!