|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੀ ਜਰਸੀ ਦੇ ਨੰਬਰ ਬਾਰੇ ਕੀਤਾ ਖੁਲਾਸਾ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਚੇਨਈ ਸੁਪਰ ਕਿੰਗਜ਼ ਲਈ 4 ਵਾਰ ਟਰਾਫੀ ਜਿੱਤਣ ਵਾਲੇ ਮਹਿੰਦਰ ਸਿੰਘ ਧੋਨੀ ਨੇ ਆਪਣੀ ਜਰਸੀ ਦੇ ਨੰਬਰ ਬਾਰੇ ਖੁਲਾਸਾ ਕੀਤਾ ਹੈ। ਸੀ. ਐੱਸ. ਕੇ. ਈਵੈਂਟ ਦੌਰਾਨ, ਉਸਨੇ ਕਿਹਾ ਕਿ ਇਸ ਨੰਬਰ ਨੂੰ ਚੁਣਨ ਦਾ ਇੱਕ ਸਧਾਰਨ ਕਾਰਨ ਹੈ। ਬਹੁਤ ਸਾਰੇ ਲੋਕ ਸ਼ੁਰੂ ਵਿੱਚ ਸੋਚਦੇ ਸਨ ਕਿ 7 ਇੱਕ ਖੁਸ਼ਕਿਸਮਤ ਨੰਬਰ ਹੈ ਪਰ ਮੈ

NRI Post Desk · 1714 ਦਿਨ ਪਹਿਲਾਂ · ਅੱਪਡੇਟ 1714 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੀ ਜਰਸੀ ਦੇ ਨੰਬਰ ਬਾਰੇ ਕੀਤਾ ਖੁਲਾਸਾ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਚੇਨਈ ਸੁਪਰ ਕਿੰਗਜ਼ ਲਈ 4 ਵਾਰ ਟਰਾਫੀ ਜਿੱਤਣ ਵਾਲੇ ਮਹਿੰਦਰ ਸਿੰਘ ਧੋਨੀ ਨੇ ਆਪਣੀ ਜਰਸੀ ਦੇ ਨੰਬਰ ਬਾਰੇ ਖੁਲਾਸਾ ਕੀਤਾ ਹੈ। ਸੀ. ਐੱਸ. ਕੇ. ਈਵੈਂਟ ਦੌਰਾਨ, ਉਸਨੇ ਕਿਹਾ ਕਿ ਇਸ ਨੰਬਰ ਨੂੰ ਚੁਣਨ ਦਾ ਇੱਕ ਸਧਾਰਨ ਕਾਰਨ ਹੈ। ਬਹੁਤ ਸਾਰੇ ਲੋਕ ਸ਼ੁਰੂ ਵਿੱਚ ਸੋਚਦੇ ਸਨ ਕਿ 7 ਇੱਕ ਖੁਸ਼ਕਿਸਮਤ ਨੰਬਰ ਹੈ ਪਰ ਮੈਂ ਇੱਕ ਸਧਾਰਨ ਕਾਰਨ ਕਰ ਕੇ ਇਸ ਨੰਬਰ ਨੂੰ ਚੁਣਿਆ ਹੈ। ਮੇਰਾ ਜਨਮ 7 ਜੁਲਾਈ ਨੂੰ ਹੋਇਆ ਸੀ। 7ਵਾਂ ਦਿਨ ਅਤੇ 7ਵਾਂ ਮਹੀਨਾ ਇਸ ਲਈ ਮੈਂ ਇਹ ਨੰਬਰ ਚੁਣਿਆ ਹੈ।

ਸੰਬੰਧਿਤ ਖ਼ਬਰਾਂ

ਧੋਨੀ ਨੇ ਸਪੱਸ਼ਟ ਕੀਤਾ ਕਿ ਇਸ ਪਿੱਛੇ ਉਨ੍ਹਾਂ ਦਾ ਕੋਈ ਵਹਿਮ ਨਹੀਂ ਹੈ। ਮੌਜੂਦਾ ਚੈਂਪੀਅਨ ਸੀ. ਐੱਸ. ਕੇ. ਨੇ ਵੀ ਉਸਦੀ ਅਗਵਾਈ ਵਿੱਚ ਸਿਖਲਾਈ ਸ਼ੁਰੂ ਕਰ ਦਿੱਤੀ ਹੈ। ਸੀ. ਐੱਸ. ਕੇ. ਆਈ. ਪੀ. ਐੱਲ. ਦੇ 15ਵੇਂ ਸੀਜ਼ਨ ਦਾ ਉਦਘਾਟਨੀ ਮੈਚ ਖੇਡੇਗਾ। ਸੀ. ਐੱਸ. ਕੇ. ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ, ਜਿਸ ਨੇ ਦੋ ਵਾਰ ਆਈ. ਪੀ. ਐਲ. ਖਿਤਾਬ ਜਿੱਤਿਆ ਹੈ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!