|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸਾਬਕਾ ਉਪ ਪ੍ਰਧਾਨ ਜਗਦੀਪ ਧਨਖੜ ਏਮਜ਼ 'ਚ ਦਾਖਲ, ਹਫਤੇ 'ਚ ਦੋ ਵਾਰ ਹੋਏ ਬੇਹੋਸ਼

ਨਵੀਂ ਦਿੱਲੀ (ਨੇਹਾ): ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਸੋਮਵਾਰ ਨੂੰ ਏਮਸ ਵਿਚ ਦਾਖਲ ਕੀਤਾ ਗਿਆ ਹੈ, ਜਿਥੇ ਉਨ੍ਹਾਂ ਦੀ ਐੱਮਆਰਆਈ ਕੀਤੀ ਜਾਵੇਗੀ। ਧਨਖੜ ਪਿਛਲੇ ਹਫ਼ਤੇ ਦੋ ਵਾਰ ਬੇਹੋਸ਼ ਹੋ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ 10 ਜਨਵਰੀ ਨੂੰ ਧਨਖੜ ਜਦੋਂ ਗੁਸਲਖਾਨੇ ਵਿਚ ਗਏ ਤਾਂ ਦੋ ਵਾਰ ਬੇਸੁਰਤ ਹੋ ਗਏ।

NRI Post Desk · 320 ਦਿਨ ਪਹਿਲਾਂ · ਅੱਪਡੇਟ 320 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸਾਬਕਾ ਉਪ ਪ੍ਰਧਾਨ ਜਗਦੀਪ ਧਨਖੜ ਏਮਜ਼ 'ਚ ਦਾਖਲ, ਹਫਤੇ 'ਚ ਦੋ ਵਾਰ ਹੋਏ ਬੇਹੋਸ਼
📷 NRI Post Desk

ਨਵੀਂ ਦਿੱਲੀ (ਨੇਹਾ): ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਸੋਮਵਾਰ ਨੂੰ ਏਮਸ ਵਿਚ ਦਾਖਲ ਕੀਤਾ ਗਿਆ ਹੈ, ਜਿਥੇ ਉਨ੍ਹਾਂ ਦੀ ਐੱਮਆਰਆਈ ਕੀਤੀ ਜਾਵੇਗੀ। ਧਨਖੜ ਪਿਛਲੇ ਹਫ਼ਤੇ ਦੋ ਵਾਰ ਬੇਹੋਸ਼ ਹੋ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ 10 ਜਨਵਰੀ ਨੂੰ ਧਨਖੜ ਜਦੋਂ ਗੁਸਲਖਾਨੇ ਵਿਚ ਗਏ ਤਾਂ ਦੋ ਵਾਰ ਬੇਸੁਰਤ ਹੋ ਗਏ।

ਸੰਬੰਧਿਤ ਖ਼ਬਰਾਂ

ਅਧਿਕਾਰੀ ਨੇ ਕਿਹਾ, ‘‘ਡਾਕਟਰਾਂ ਵੱਲੋਂ ਟੈਸਟਾਂ ਲਈ ਜ਼ੋਰ ਪਾਉਣ ਉੱਤੇ ਅੱਜ ਉਹ ਚੈੱਕਅਪ ਲਈ ਏਮਸ ਗਏ ਹਨ।’’ ਧਨਖੜ ਬੀਤੇ ਵਿਚ ਵੀ ਕਈ ਮੌਕਿਆਂ ’ਤੇ ਬੇਸੁਰਤ ਹੋਏ ਹਨ। ਉਪ ਰਾਸ਼ਟਰਪਤੀ ਵਜੋਂ ਕੌਮੀ ਰਾਜਧਾਨੀ ਵਿਚ ਸਰਕਾਰੀ ਸਮਾਗਮਾਂ, ਕੱਛ ਦੇ ਰਣ, ਉੱਤਰਾਖੰਡ ਤੇ ਕੇਰਲਾ ਦੀ ਫੇਰੀ ਦੌਰਾਨ ਵੀ ਧਨਖੜ ਬੇਹੋਸ਼ ਹੋ ਗਏ ਸਨ। ਧਨਖੜ ਨੇ ਪਿਛਲੇ ਸਾਲ 21 ਜੁਲਾਈ ਨੂੰ ਸਿਹਤ ਕਾਰਨਾਂ ਦੇ ਹਵਾਲੇ ਨਾਲ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਸਾਬਕਾ ਉਪ ਪ੍ਰਧਾਨ ਜਗਦੀਪ ਧਨਖੜ ਏਮਜ਼ 'ਚ ਦਾਖਲ, ਹਫਤੇ 'ਚ ਦੋ ਵਾਰ ਹੋਏ ਬੇਹੋਸ਼ — NRI Post