|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਨੌਜਵਾਨ ਨੇ ਮਾਰਿਆ ਥੱਪੜ ਵੀਡੀਓ ਹੋਈ ਵਾਇਰਲ

ਫਰਾਂਸ (ਦੇਵ ਇੰਦਰਜੀਤ) : ਟਵਿੱਟਰ 'ਤੇ ਪ੍ਰਸਾਰਿਤ ਇਕ ਵੀਡੀਓ ਕਲਿੱਪ 'ਚ ਹਰੇ ਰੰਗ ਦੀ ਟੀ-ਸ਼ਰਟ, ਐਨਕਾਂ ਤੇ ਫੇਸ ਮਾਸਕ ਨਾਲ 'ਡਾਊਨ ਵਿਦ ਮੈਕਰੋਨੀਆ' ਚੀਕਦੇ ਹੋਏ ਤੇ ਫਿਰ ਇਕ ਥੱਪੜ ਮਾਰਦੇ ਹੋਏ ਦਿਖਾਇਆ ਗਿਆ ਹੈ। ਮੈਕਰਾਨ ਦੇ ਸੁਰੱਖਿਆ ਦਲ ਨੇ ਤੁਰੰਤ ਹੀ ਹਰਕਤ 'ਚ ਆਉਂਦੇ ਹੋਏ ਉਸ ਵਿਅਕਤੀ ਨੂੰ ਜ਼ਮੀਨ 'ਤੇ ਖਿੱਚ ਲਿਆ ਤੇ ਮੈਕਰਾਨ ਨੂੰ ਉਸ ਤੋਂ ਦੂਰ ਲੈ ਗਏ। ਮੈਕਰਾਨ ਦੇ ਸੁਰ

NRI Post Desk · 1996 ਦਿਨ ਪਹਿਲਾਂ · ਅੱਪਡੇਟ 1996 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਨੌਜਵਾਨ ਨੇ ਮਾਰਿਆ ਥੱਪੜ ਵੀਡੀਓ ਹੋਈ ਵਾਇਰਲ
📷 NRI Post Desk

ਫਰਾਂਸ (ਦੇਵ ਇੰਦਰਜੀਤ) : ਟਵਿੱਟਰ 'ਤੇ ਪ੍ਰਸਾਰਿਤ ਇਕ ਵੀਡੀਓ ਕਲਿੱਪ 'ਚ ਹਰੇ ਰੰਗ ਦੀ ਟੀ-ਸ਼ਰਟ, ਐਨਕਾਂ ਤੇ ਫੇਸ ਮਾਸਕ ਨਾਲ 'ਡਾਊਨ ਵਿਦ ਮੈਕਰੋਨੀਆ' ਚੀਕਦੇ ਹੋਏ ਤੇ ਫਿਰ ਇਕ ਥੱਪੜ ਮਾਰਦੇ ਹੋਏ ਦਿਖਾਇਆ ਗਿਆ ਹੈ। ਮੈਕਰਾਨ ਦੇ ਸੁਰੱਖਿਆ ਦਲ ਨੇ ਤੁਰੰਤ ਹੀ ਹਰਕਤ 'ਚ ਆਉਂਦੇ ਹੋਏ ਉਸ ਵਿਅਕਤੀ ਨੂੰ ਜ਼ਮੀਨ 'ਤੇ ਖਿੱਚ ਲਿਆ ਤੇ ਮੈਕਰਾਨ ਨੂੰ ਉਸ ਤੋਂ ਦੂਰ ਲੈ ਗਏ। ਮੈਕਰਾਨ ਦੇ ਸੁਰੱਖਿਆ ਦਲ ਨੇ ਪੁਸ਼ਟੀ ਕੀਤੀ ਹੈ ਕਿ ਇਕ ਵਿਅਕਤੀ ਨੇ ਮੈਕਰਾਨ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਸੀ।

ਸੰਬੰਧਿਤ ਖ਼ਬਰਾਂ

ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰਾਨ ਨੂੰ ਥੱਪੜ ਮਾਰਨ ਦੇ ਦੋਸ਼ 'ਚ ਦੋ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਮੰਗਲਵਾਰ ਨੂੰ ਬੀਐਫਐਮ ਟੀਵੀ ਤੇ ਆਰਐਮਸੀ ਰੇਡਿਓ ਨੇ ਦੱਸਿਆ ਕਿ ਰਾਸ਼ਟਰਪਤੀ ਨੂੰ ਦੱਖਣੀ ਪੂਰਬੀ ਫਰਾਂਸ ਦੇ ਡ੍ਰੋਮ ਖੇਤਰ 'ਚ ਭੀੜ ਨਾਲ ਵਾਕਆਊਟ ਸੈਸ਼ਨ ਦੌਰਾਨ ਇਕ ਵਿਅਕਤੀ ਨੇ ਥੱਪੜ ਮਾਰਿਆ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!