|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਬੈਂਕ ਕਰਜ਼ਾ ਫਰਾਡ ਮਾਮਲੇ ਵਿਚ ਦੋਸ਼ੀ ਹਿਤੇਸ਼ ਪਟੇਲ ਅਲਬਾਨੀਆ ਵਿਚ ਗ੍ਰਿਫਤਾਰ

ਤਿਰਾਨਾ , ਮਾਰਚ ( NRI MEDIA )

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਤਿਰਾਨਾ , ਮਾਰਚ ( NRI MEDIA )

8100 ਕਰੋੜ ਰੁਪਏ ਦੇ ਬੈਂਕ ਕਰਜ਼ਾ ਫਰਾਡ ਮਾਮਲੇ ਵਿਚ ਦੋਸ਼ੀ ਹਿਤੇਸ਼ ਪਟੇਲ ਨੂੰ ਅਲਬਾਨੀਆ ਵਿਚ ਗ੍ਰਿਫਤਾਰ ਕੀਤਾ ਗਿਆ ਹੈ , ਅਲਬਾਨੀਆ ਦੇ ਰਾਸ਼ਟਰੀ ਅਪਰਾਧ ਬਿਊਰੋ ਨੇ 20 ਮਾਰਚ ਨੂੰ ਪਟੇਲ ਨੂੰ ਪਟੇਲ ਨੂੰ ਗਿਰਫ਼ਤਾਰ ਕੀਤਾ ਹੈ ਜਿਸ ਦਾ ਖੁਲਾਸਾ ਹੁਣ ਭਾਰਤੀ ਏਜੰਸੀਆਂ ਨੇ ਕੀਤਾ ਹੈ , ਉਸ ਦੀ ਛੇਤੀ ਹੀ ਭਾਰਤ ਨੂੰ ਸਪੁਰਦਗੀ ਦੀ ਸੰਭਾਵਨਾ ਹੈ |

ਸੰਬੰਧਿਤ ਖ਼ਬਰਾਂ

ਇੰਟਰਪੋਲ ਨੇ 11 ਮਾਰਚ ਨੂੰ ਪਟੇਲ ਦੇ ਖਿਲਾਫ ਇੱਕ ਰੇਡ ਕਾਰਨਰ ਨੋਟਿਸ ਜਾਰੀ ਕੀਤਾ ਸੀ , ਭਾਰਤੀ ਏਜੰਸੀ ਡਾਇਰੈਕਟੋਰੇਟ (ਈ.ਡੀ.) ਪੀ.ਐਮ.ਐਲ.ਏ. ਮੁੰਬਈ ਦੀ ਅਦਾਲਤ ਵਿਚ ਉਸ ਦੇ ਖਿਲਾਫ ਕੇਸ ਦਰਜ ਕੀਤਾ ਸੀ ,ਕੇਸ ਵਿਚ ਤੇਜ਼ੀ ਨਾਲ ਕਾਰਵਾਈ ਕੀਤੀ ਜਾਂ ਰਹੀ ਹੈ ,ਹਿਤੇਸ਼ ਪਟੇਲ ਸਟਰਲਿੰਗ ਬਾਇਓਟੈਕ ਕੇਸ ਵਿਚ ਭਗੌੜਾ ਹੈ |

ਈ.ਡੀ. ਨੇ ਭਗੌੜਾ ਆਰਥਿਕ ਅਪਰਾਧ ਦੇ ਤਹਿਤ ਨਿਤਿਨ , ਚੇਤਨ, ਸੰਦੇਸਰਾ ਅਤੇ ਹਿਤੇਸ਼ ਪਟੇਲ ਦੇ ਖਿਲਾਫ ਅਪੀਲ ਦਾਇਰ ਕੀਤੀ ਸੀ,ਇਸ ਚਾਰ ਲੋਕ ਸਟਿਰਲਿੰਗ ਬਾਈਓਟੈਕ ਦੇ ਪ੍ਰਮੋਟਰ ਹਨ , ਇਹ ਗੁਜਰਾਤ ਦੀ ਫਰਮ ਕੰਪਨੀ ਹੈ , ਨਿਤਿਨ ਸੰਦੇਸਰਾ ਸਟਿਰਲਿੰਗ ਬਾਈਓਟੈਕ ਦਾ ਮਾਲਕ ਹੈ , ਉਹ ਅਤੇ ਉਸ ਦੇ ਪਰਿਵਾਰ ਉੱਤੇ 8100 ਕਰੋੜ ਰੁਪਏ ਦੇ ਕਰਜ਼ਾ ਧੋਖਾਧੜੀ ਦਾ ਦੋਸ਼ ਹੈ , ਨਿਤਿਨ ਆਪਣੇ ਪਰਿਵਾਰ ਸਮੇਤ ਵਿਦੇਸ਼ ਭੱਜ ਗਿਆ ਸੀ , ਹਿਤੇਸ਼ ਪਟੇਲ ਨਿਤਿਨ ਸੰਦੇਸਰਾ ਦਾ ਰਿਸ਼ਤੇਦਾਰ ਹੈ ਅਤੇ ਮਨੀ ਲਾਂਡਰਿੰਗ ਦਾ ਦੋਸ਼ੀ ਵੀ ਹੈ |

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!