|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਓਮਾਨ ‘ਚ ਜਵਾਲਾਮੁਖੀ ਸੁਆਹ ਦਾ ਕਹਿਰ- ਕਈ ਉਡਾਣਾਂ ਰੱਦ!

ਨਵੀਂ ਦਿੱਲੀ (ਪਾਇਲ): ਇਥੋਪੀਆ ਵਿਚ ਜਵਾਲਾਮੁਖੀ ਫਟਣ ਤੋਂ ਬਾਅਦ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਅੱਜ ਸ਼ਾਮ ਸਾਰੀਆਂ ਭਾਰਤੀ ਏਅਰਲਾਈਨਾਂ ਨੂੰ ਕਿਹਾ ਹੈ ਕਿ ਓਮਾਨ ਖਿੱਤੇ ਵਿਚ ਅੱਗੇ ਦੇ ਗੋਲੇ ਤੇ ਸੁਆਹ ਉਡ ਰਹੀ ਹੈ ਜਿਸ ਕਾਰਨ ਮਾਹੌਲ ਹਵਾਈ ਉਡਾਣਾਂ ਲਈ ਸਾਜ਼ਗਾਰ ਨਹੀਂ ਹੈ। ਇਸ ਕਾਰਨ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮਸਕਟ ਫਲਾ

NRI Post Desk · 369 ਦਿਨ ਪਹਿਲਾਂ · ਅੱਪਡੇਟ 369 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਓਮਾਨ ‘ਚ ਜਵਾਲਾਮੁਖੀ ਸੁਆਹ ਦਾ ਕਹਿਰ- ਕਈ ਉਡਾਣਾਂ ਰੱਦ!
📷 NRI Post Desk

ਨਵੀਂ ਦਿੱਲੀ (ਪਾਇਲ): ਇਥੋਪੀਆ ਵਿਚ ਜਵਾਲਾਮੁਖੀ ਫਟਣ ਤੋਂ ਬਾਅਦ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਅੱਜ ਸ਼ਾਮ ਸਾਰੀਆਂ ਭਾਰਤੀ ਏਅਰਲਾਈਨਾਂ ਨੂੰ ਕਿਹਾ ਹੈ ਕਿ ਓਮਾਨ ਖਿੱਤੇ ਵਿਚ ਅੱਗੇ ਦੇ ਗੋਲੇ ਤੇ ਸੁਆਹ ਉਡ ਰਹੀ ਹੈ ਜਿਸ ਕਾਰਨ ਮਾਹੌਲ ਹਵਾਈ ਉਡਾਣਾਂ ਲਈ ਸਾਜ਼ਗਾਰ ਨਹੀਂ ਹੈ। ਇਸ ਕਾਰਨ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮਸਕਟ ਫਲਾਈਟ ਇਨਫਰਮੇਸ਼ਨ ਰੀਜਨ (ਐਫਆਈਆਰ) ਉੱਤੇ ਜਵਾਲਾਮੁਖੀ ਦੀ ਸੁਆਹ ਉਡ ਰਹੀ ਹੈ। ਰੈਗੂਲੇਟਰ ਨੇ ਪੁਸ਼ਟੀ ਕੀਤੀ ਕਿ ਟੂਲੂਸ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਨੇ ਇੱਕ ਜਵਾਲਾਮੁਖੀ ਸਬੰਧੀ ਇਹਤਿਆਤ ਵਰਤਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੂੰ ਇਸ ਰੂਟ ਦੀ ਥਾਂ ਹੋਰ ਰਸਤਿਆਂ ਦੀ ਵਰਤੋਂ ਕਰਨ ਲਈ ਕਿਹਾ ਹੈ।

ਸੰਬੰਧਿਤ ਖ਼ਬਰਾਂ

ਡੀਜੀਸੀਏ ਅਨੁਸਾਰ ਏਅਰਲਾਈਨਾਂ ਨੂੰ ਜਵਾਲਾਮੁਖੀ ਸੁਆਹ ਦੇ ਮੱਦੇਨਜ਼ਰ ਅਪਰੇਸ਼ਨ ਮੈਨੂਅਲ ਦੀ ਪੂਰੀ ਸਮੀਖਿਆ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਸਾਰੇ ਸਬੰਧਤ ਸਟਾਫ ਨੂੰ ਪੂਰੀ ਤਰ੍ਹਾਂ ਜਾਣਕਾਰੀ ਦਿੱਤੀ ਜਾਵੇ। ਰੈਗੂਲੇਟਰ ਨੇ ਜ਼ੋਰ ਦੇ ਕੇ ਕਿਹਾ ਕਿ ਨਿਰਧਾਰਤ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਉਡਾਣ ਦੌਰਾਨ ਸ਼ੱਕੀ ਚੀਜ਼ ਦਾ ਸਾਹਮਣਾ ਕਰਨਾ ਪਵੇ ਤਾਂ ਤੁਰੰਤ ਇਸ ਦੀ ਜਾਣਕਾਰੀ ਦਿੱਤੀ ਜਾਵੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਓਮਾਨ ‘ਚ ਜਵਾਲਾਮੁਖੀ ਸੁਆਹ ਦਾ ਕਹਿਰ- ਕਈ ਉਡਾਣਾਂ ਰੱਦ! — NRI Post