|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਗਊਸਾਲਾ ਭਗਤਾ ਭਾਈ ਦਾ ਲੈਂਟਰ ਡਿੱਗਿਆ 30 ਗਊਆਂ ਦੀ ਮੌਤ 26 ਜ਼ਖ਼ਮੀ

ਭਗਤਾ ਭਾਈਕਾ : ਤੇਜ਼ ਬਾਰਿਸ਼ ਕਾਰਨ ਗਊਸਾਲਾ ਭਗਤਾ ਭਾਈ ਦਾ ਲੈਂਟਰ ਡਿੱਗ ਜਾਣ ਸੈਂਕੜੇ ਗਾਵਾਂ ਥੱਲੇ ਆ ਗਈਆਂ ਹਨ। 30 ਗਊਆਂ ਦੀ ਮੌਤ ਹੋ ਗਈ ਜਦਕਿ 26 ਨੂੰ ਜ਼ਖ਼ਮੀ ਹਾਲਤ 'ਚ ਮਲਬੇ 'ਚੋਂ ਕੱਢਿਆ ਗਿਆ ਹੈ। ਵੱਡੀ ਗਿਣਤੀ 'ਚ ਸੰਗਤ ਬਚਾਅ ਕਾਰਜਾਂ 'ਚ ਲੱਗੀ ਹੋਈ ਹੈ। ਤੇਜ਼ ਬਾਰਿਸ਼ 'ਚ ਵੀ ਵੱਡੀ ਗਿਣਤੀ 'ਚ ਲੋਕ ਗਊਸ਼ਾਲਾ ਪਹੁੰਚ ਰਹੇ ਹਨ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਭਗਤਾ ਭਾਈਕਾ : ਤੇਜ਼ ਬਾਰਿਸ਼ ਕਾਰਨ ਗਊਸਾਲਾ ਭਗਤਾ ਭਾਈ ਦਾ ਲੈਂਟਰ ਡਿੱਗ ਜਾਣ ਸੈਂਕੜੇ ਗਾਵਾਂ ਥੱਲੇ ਆ ਗਈਆਂ ਹਨ। 30 ਗਊਆਂ ਦੀ ਮੌਤ ਹੋ ਗਈ ਜਦਕਿ 26 ਨੂੰ ਜ਼ਖ਼ਮੀ ਹਾਲਤ 'ਚ ਮਲਬੇ 'ਚੋਂ ਕੱਢਿਆ ਗਿਆ ਹੈ। ਵੱਡੀ ਗਿਣਤੀ 'ਚ ਸੰਗਤ ਬਚਾਅ ਕਾਰਜਾਂ 'ਚ ਲੱਗੀ ਹੋਈ ਹੈ। ਤੇਜ਼ ਬਾਰਿਸ਼ 'ਚ ਵੀ ਵੱਡੀ ਗਿਣਤੀ 'ਚ ਲੋਕ ਗਊਸ਼ਾਲਾ ਪਹੁੰਚ ਰਹੇ ਹਨ।

ਸੰਬੰਧਿਤ ਖ਼ਬਰਾਂ

ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਪਹੁੰਚੇ ਅਤੇ ਉਨ੍ਹਾਂ 5 ਲੱਖ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਗਊਸ਼ਾਲਾ ਕਮੇਟੀ ਭਗਤਾ ਦੇ ਪ੍ਰਧਾਨ ਜਰਨੈਲ ਸਿੰਘ ਭਗਤਾ ਨੇ ਦੱਸਿਆ ਕਿ ਕਰੀਬ 200 ਫੁੱਟ ਲੰਮਾ ਅਤੇ 60 ਫੁੱਟ ਚੌੜਾ ਲੈਂਟਰ ਡਿੱਗਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਗਾਵਾਂ ਦੂਸਰੇ ਪਾਸੇ ਭੱਜਣ ਕਾਰਨ ਬੱਚ ਗਈਆਂ ਅਤੇ ਕੁਝ ਡਿੱਗੇ ਲੈਂਟਰ ਹੇਠਾਂ ਆ ਗਈਆਂ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!