|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਸ਼ੁੱਭਮਨ ਗਿੱਲ ਨੇ ਸੁਨੀਲ ਗਾਵਸਕਰ ਨੂੰ ਪਿੱਛੇ ਛੱਡਿਆ

ਬ੍ਰਿਸਬੇਨ (ਦੇਵ ਇੰਦਰਜੀਤ)- ਬ੍ਰਿਸਬੇਨ ਦੇ ਗਾਬਾ ’ਚ ਚੌਥੇ ਟੈਸਟ ਮੈਚ ’ਚ ਦੇ ਆਖਰੀ ਦਿਨ ਮੰਗਲਵਾਰ ਨੂੰ ਸ਼ੁੱਭਮਨ ਗਿੱਲ ਦੇ ਨਾਂ ਇਕ ਹੋਰ ਰਿਕਾਰਡ ਜੁੜ ਗਿਆ। ਤਾਜ਼ਾਤਰੀਨ ਰਿਕਾਰਡ ਅਨੁਸਾਰ, ਸ਼ੁੱਭਮਨ ਗਿੱਲ ਚੌਥੀ ਪਾਰੀ ’ਚ ਅਰਧ ਸੈਂਕੜਾ ਲਾਗਉਣ ਵਾਲੇ ਸਭ ਤੋਂ ਸਲਾਮੀ ਬੱਲੇਬਾਜ਼ ਬਣ ਗਏ। ਇੱਥੋ ਤਕ ਕਿ ਸਭ ਤੋਂ ਘੱਟ ਉਮਰ ’ਚ 90 ਤੋਂ ਜ਼ਿਆਦਾ ਦੌੜਾਂ ਦੀ ਪਾਰੀ ਖੇਡਣ ਵਾਲੇ ਵੀ ਉਹ ਪਹ

NRI Post Desk · 2137 ਦਿਨ ਪਹਿਲਾਂ · ਅੱਪਡੇਟ 2137 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸ਼ੁੱਭਮਨ ਗਿੱਲ ਨੇ ਸੁਨੀਲ ਗਾਵਸਕਰ ਨੂੰ ਪਿੱਛੇ ਛੱਡਿਆ
📷 NRI Post Desk

ਬ੍ਰਿਸਬੇਨ (ਦੇਵ ਇੰਦਰਜੀਤ)- ਬ੍ਰਿਸਬੇਨ ਦੇ ਗਾਬਾ ’ਚ ਚੌਥੇ ਟੈਸਟ ਮੈਚ ’ਚ ਦੇ ਆਖਰੀ ਦਿਨ ਮੰਗਲਵਾਰ ਨੂੰ ਸ਼ੁੱਭਮਨ ਗਿੱਲ ਦੇ ਨਾਂ ਇਕ ਹੋਰ ਰਿਕਾਰਡ ਜੁੜ ਗਿਆ। ਤਾਜ਼ਾਤਰੀਨ ਰਿਕਾਰਡ ਅਨੁਸਾਰ, ਸ਼ੁੱਭਮਨ ਗਿੱਲ ਚੌਥੀ ਪਾਰੀ ’ਚ ਅਰਧ ਸੈਂਕੜਾ ਲਾਗਉਣ ਵਾਲੇ ਸਭ ਤੋਂ ਸਲਾਮੀ ਬੱਲੇਬਾਜ਼ ਬਣ ਗਏ। ਇੱਥੋ ਤਕ ਕਿ ਸਭ ਤੋਂ ਘੱਟ ਉਮਰ ’ਚ 90 ਤੋਂ ਜ਼ਿਆਦਾ ਦੌੜਾਂ ਦੀ ਪਾਰੀ ਖੇਡਣ ਵਾਲੇ ਵੀ ਉਹ ਪਹਿਲੇ ਭਾਰਤੀ ਖਿਡਾਰੀ ਹਨ। ਇਸ ਮਾਮਲੇ ’ਚ ਉਨ੍ਹਾਂ ਨੇ ਭਾਰਤ ਦੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੂੰ ਪਿੱਛੇ ਛੱਡ ਦਿੱਤਾ।

ਸੰਬੰਧਿਤ ਖ਼ਬਰਾਂ

ਦਰਅਸਲ ਸ਼ੁੱਭਮਨ ਗਿੱਲ ਨੇ ਗਾਬਾ ਇੰਟਰਨੈਸ਼ਨਲ ਸਟੇਡੀਅਮ ’ਚ ਆਸਟਰੇਲੀਆ ਦੇ ਨਾਲ ਖੇਡੇ ਗਏ ਚੌਥੇ ਟੈਸਟ ਮੈਚ ’ਚ ਟੀਚੇ ਦਾ ਪਿੱਛਾ ਕਰਦੇ ਹੋਏ ਸ਼ਾਨਦਾਰ ਅਰਧ ਸੈਂਕੜਾ ਜੜਿਆ। ਹਾਲਾਂਕਿ ਉਹ ਆਪਣਾ ਪਹਿਲਾ ਇੰਟਰਨੈਸ਼ਨਲ ਸੈਂਕੜਾ ਲਗਾਉਣ ਰਹਿ ਗਏ ਅਤੇ 91 ਦੌੜਾਂ ’ਤੇ ਆਊਟ ਹੋਏ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!