|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਆਸਟ੍ਰੇਲੀਆ

ਗਲੇਨ ਮੈਕਸਵੇਲ ਨੇ ਭਾਰਤੀ ਮੂਲ ਦੀ ਲੜਕੀ ਨਾਲ ਕਰਵਾਇਆ ਰੋਕਾ, ਇਸ ਦਿਨ ਹੋਵੇਗਾ ਵਿਆਹ

ਨਿਊਜ਼ ਡੈਸਕ : ਆਸਟ੍ਰੇਲੀਆ ਦੇ ਸਟਾਰ ਆਲਰਾਊਂਡਰ ਗਲੇਨ ਮੈਕਸਵੇਲ ਨੇ ਸ਼ੁੱਕਰਵਾਰ ਨੂੰ ਰੋਕਾ ਕਰਵਾ ਲਿਆ ਹੈ। ਦੱਸ ਦਈਏ ਕਿ ਗਲੇਨ ਨੇ ਇਕ ਭਾਰਤੀ ਮੂਲ ਦੀ ਲੜਕੀ, ਜਿਸ ਦਾ ਨਾਂ ਵਿਨੀ ਰਮਨ ਦੇ ਨਾਲ ਰੋਕਾ ਕਰਵਾਇਆ ਹੈ। ਇਸੇ ਮਹੀਨੇ 27 ਮਾਰਚ ਨੂੰ ਦੋਵਾਂ ਦਾ ਵਿਆਹ ਵੀ ਹੈ। ਗਲੇਨ ਤੇ ਵਿਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿਚ ਦੋਵੇਂ ਇਕ-ਦੂਜੇ ਨ

NRI Post Desk · 1713 ਦਿਨ ਪਹਿਲਾਂ · ਅੱਪਡੇਟ 1713 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਗਲੇਨ ਮੈਕਸਵੇਲ ਨੇ ਭਾਰਤੀ ਮੂਲ ਦੀ ਲੜਕੀ ਨਾਲ ਕਰਵਾਇਆ ਰੋਕਾ, ਇਸ ਦਿਨ ਹੋਵੇਗਾ ਵਿਆਹ
📷 NRI Post Desk

ਨਿਊਜ਼ ਡੈਸਕ : ਆਸਟ੍ਰੇਲੀਆ ਦੇ ਸਟਾਰ ਆਲਰਾਊਂਡਰ ਗਲੇਨ ਮੈਕਸਵੇਲ ਨੇ ਸ਼ੁੱਕਰਵਾਰ ਨੂੰ ਰੋਕਾ ਕਰਵਾ ਲਿਆ ਹੈ। ਦੱਸ ਦਈਏ ਕਿ ਗਲੇਨ ਨੇ ਇਕ ਭਾਰਤੀ ਮੂਲ ਦੀ ਲੜਕੀ, ਜਿਸ ਦਾ ਨਾਂ ਵਿਨੀ ਰਮਨ ਦੇ ਨਾਲ ਰੋਕਾ ਕਰਵਾਇਆ ਹੈ। ਇਸੇ ਮਹੀਨੇ 27 ਮਾਰਚ ਨੂੰ ਦੋਵਾਂ ਦਾ ਵਿਆਹ ਵੀ ਹੈ। ਗਲੇਨ ਤੇ ਵਿਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿਚ ਦੋਵੇਂ ਇਕ-ਦੂਜੇ ਨੂੰ ਕਿਸ ਕਰ ਰਹੇ ਹਨ। ਉਨ੍ਹਾਂ ਨੇ ਇਸ ਤਸਵੀਰ ਹੇਠਾਂ ਕੈਪਸ਼ਨ ਦਿੱਤਾ ਹੈ, Mr and Mrs Maxwell। ਦੱਸ ਦਈਏ ਕਿ ਦੋਵੇਂ ਲੰਮੇ ਸਮੇਂ ਤੋਂ ਰਿਲੇਸ਼ਨਸ਼ਿਪ ਵਿਚ ਸਨ।

🔔 ਆਸਟ੍ਰੇਲੀਆ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!