|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦੁਬਈ ਤੋਂ ਆਏ ਯਾਤਰੀ ਦੇ ਬੂਟਾਂ ’ਚੋਂ ਸੋਨਾ ਬਰਾਮਦ, ਕੀਮਤ ਸੁਨ ਹੋ ਜਾਵੋਗੇ ਹੈਰਾਨ

ਅੰਮ੍ਰਿਤਸਰ (ਦੇਵ ਇੰਦਰਜੀਤ) : ਹਵਾਈ ਅੱਡੇ ਤੋਂ ਆਬਕਾਰੀ ਵਿਭਾਗ ਵਲੋਂ ਦੁਬਈ ਤੋਂ ਪਹੁੰਚੇ ਯਾਤਰੀ ਤੋਂ 56 ਲੱਖ ਦਾ ਸੋਨਾ ਬਰਾਮਦ ਕੀਤਾ ਗਿਆ ਹੈ। ਕਾਬੂ ਕੀਤੇ ਗਏ ਮੁਲਜ਼ਮ ਵਲੋਂ ਸੋਨਾ ਆਪਣੇ ਬੂਟਾਂ ‘ਚ ਲੁਕਾ ਲਿਆਂਦਾ ਗਿਆ ਸੀ। ਆਬਾਕਾਰੀ ਵਿਭਾਗ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ ਕਿ ਸੀ ਕਿ ਇਕ ਯਾਤਰੀ ਆਪਣੇ ਨਾਲ ਸੋਨੇ ਦੀ ਖੇਪ ਲੈ ਕੇ ਆ ਰਿਹਾ ਹੈ ਅਤੇ ਕਸਟਮ ਡਿਊਟੀ ਚੋਰੀ ਕਰਨ

NRI Post Desk · 2030 ਦਿਨ ਪਹਿਲਾਂ · ਅੱਪਡੇਟ 2030 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦੁਬਈ ਤੋਂ ਆਏ ਯਾਤਰੀ ਦੇ ਬੂਟਾਂ ’ਚੋਂ ਸੋਨਾ ਬਰਾਮਦ, ਕੀਮਤ ਸੁਨ ਹੋ ਜਾਵੋਗੇ ਹੈਰਾਨ
📷 NRI Post Desk

ਅੰਮ੍ਰਿਤਸਰ (ਦੇਵ ਇੰਦਰਜੀਤ) : ਹਵਾਈ ਅੱਡੇ ਤੋਂ ਆਬਕਾਰੀ ਵਿਭਾਗ ਵਲੋਂ ਦੁਬਈ ਤੋਂ ਪਹੁੰਚੇ ਯਾਤਰੀ ਤੋਂ 56 ਲੱਖ ਦਾ ਸੋਨਾ ਬਰਾਮਦ ਕੀਤਾ ਗਿਆ ਹੈ। ਕਾਬੂ ਕੀਤੇ ਗਏ ਮੁਲਜ਼ਮ ਵਲੋਂ ਸੋਨਾ ਆਪਣੇ ਬੂਟਾਂ ‘ਚ ਲੁਕਾ ਲਿਆਂਦਾ ਗਿਆ ਸੀ। ਆਬਾਕਾਰੀ ਵਿਭਾਗ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ ਕਿ ਸੀ ਕਿ ਇਕ ਯਾਤਰੀ ਆਪਣੇ ਨਾਲ ਸੋਨੇ ਦੀ ਖੇਪ ਲੈ ਕੇ ਆ ਰਿਹਾ ਹੈ ਅਤੇ ਕਸਟਮ ਡਿਊਟੀ ਚੋਰੀ ਕਰਨ ਦੀ ਕੋਸ਼ਿਸ਼ ’ਚ ਹੈ। ਇਸ ਸੂਚਨਾ ਦੇ ਆਧਾਰ ’ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ। ਚੈਕਿੰਗ ਦੌਰਾਨ ਏਅਰਪੋਰਟ ’ਤੇ ਦੁਬਈ ਤੋਂ ਆਏ ਇਕ ਯਾਤਰੀ ਦੇ ਬੂਟ ਦੇਖਣ ’ਚ ਸਧਾਰਨ ਬੂਟਾਂ ਵਾਂਗ ਜਾਪ ਰਹੇ ਸਨ। ਉਕਤ ਵਿਅਕਤੀ ਦੇ ਬੂਟਾਂ ਨੂੰ ਜਦੋਂ ਵਿਭਾਗ ਦੇ ਅਧਿਕਾਰੀਆਂ ਨੇ ਚੈੱਕ ਕੀਤਾ ਤਾਂ ਉਸ ’ਚ ਲੁਕਾਇਆ ਸੋਨਾ ਉਨ੍ਹਾਂ ਨੇ ਜ਼ਬਤ ਕਰ ਲਿਆ। ਫਿਲਹਾਲ ਵਿਭਾਗ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!