|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਗੂਗਲ, ਫੇਸਬੁੱਕ, ਵ੍ਹਟਸਐਪ ਨੇ ਆਈ.ਟੀ. ਮੰਤਰਾਲਾ ਨਾਲ ਕੀਤਾ ਡਾਟਾ ਸਾਂਝਾ ਟਵਿੱਟਰ ਨੇ ਕੀਤਾ ਇਨਕਾਰ

ਦਿੱਲੀ (ਦੇਵ ਇੰਦਰਜੀਤ) : ਸੂਤਰਾਂ ਅਨੁਸਾਰ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ, ਸ਼ੇਅਰਚੈਟ, ਟੈਲੀਗ੍ਰਾਮ, ਲਿੰਕਡਇਨ, ਗੂਗਲ, ਫੇਸਬੁੱਕ, ਵ੍ਹਟਸਐਪ ਆਦਿ ਨੇ ਨਵੇਂ ਨਿਯਮਾਂ ਦੀ ਲੋੜ ਦੇ ਅਨੁਸਾਰ ਮੰਤਰਾਲਾ ਨੂੰ ਆਪਣਾ ਡਾਟਾ ਦਿੱਤਾ।ਟਵਿੱਟਰ ਨੂੰ ਛੱਡ ਕੇ ਗੂਗਲ, ਫੇਸਬੁੱਕ,ਵ੍ਹਟਸਐਪ ਨੇ ਆਈ. ਟੀ. ਮੰਤਰਾਲਾ ਨਾਲ ਡਾਟਾ ਸਾਂਝਾ ਕੀਤਾ ਹੈ। ਹੁਣ ਤੱਕ ਸਾਰੇ ਪ੍ਰਮੁੱਖ ਸੋਸ਼ਲ ਮ

NRI Post Desk · 2007 ਦਿਨ ਪਹਿਲਾਂ · ਅੱਪਡੇਟ 2007 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਗੂਗਲ, ਫੇਸਬੁੱਕ, ਵ੍ਹਟਸਐਪ ਨੇ ਆਈ.ਟੀ. ਮੰਤਰਾਲਾ ਨਾਲ ਕੀਤਾ ਡਾਟਾ ਸਾਂਝਾ ਟਵਿੱਟਰ ਨੇ ਕੀਤਾ ਇਨਕਾਰ
📷 NRI Post Desk

ਦਿੱਲੀ (ਦੇਵ ਇੰਦਰਜੀਤ) : ਸੂਤਰਾਂ ਅਨੁਸਾਰ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ, ਸ਼ੇਅਰਚੈਟ, ਟੈਲੀਗ੍ਰਾਮ, ਲਿੰਕਡਇਨ, ਗੂਗਲ, ਫੇਸਬੁੱਕ, ਵ੍ਹਟਸਐਪ ਆਦਿ ਨੇ ਨਵੇਂ ਨਿਯਮਾਂ ਦੀ ਲੋੜ ਦੇ ਅਨੁਸਾਰ ਮੰਤਰਾਲਾ ਨੂੰ ਆਪਣਾ ਡਾਟਾ ਦਿੱਤਾ।ਟਵਿੱਟਰ ਨੂੰ ਛੱਡ ਕੇ ਗੂਗਲ, ਫੇਸਬੁੱਕ,ਵ੍ਹਟਸਐਪ ਨੇ ਆਈ. ਟੀ. ਮੰਤਰਾਲਾ ਨਾਲ ਡਾਟਾ ਸਾਂਝਾ ਕੀਤਾ ਹੈ। ਹੁਣ ਤੱਕ ਸਾਰੇ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮ ਵੱਲੋਂ ਨਿਯਮਾਂ ਅਨੁਸਾਰ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ ਪਰ ਟਵਿੱਟਰ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ।ਸੋਸ਼ਲ ਮੀਡੀਆ ਪਲੇਟਫਾਰਮ ’ਤੇ ਭਾਰਤੀ ਕਾਨੂੰਨ ਅਤੇ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਸਰਕਾਰ ਅਤੇ ਟਵਿੱਟਰ ’ਚ ਤਨਾਤਨੀ ਹੋਰ ਵਧਦੀ ਜਾ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!