|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

Google ਨੇ Doodle ਰਾਹੀਂ ਬਾਲੀਵੁੱਡ ਦੇ ਖਲਨਾਇਕ ਨੂੰ ਕੀਤਾ ਯਾਦ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਗੂਗਲ ਨੇ ਸਪੈਸ਼ਸ ਡੂਡਲ ਰਾਹੀਂ ਜਨਮਦਿਨ ਮੌਕੇ ਬਾਲੀਵੁੱਡ ਅਦਾਕਾਰ ਅਮਰੀਸ਼ ਪੁਰੀ ਨੂੰ ਦਿੱਤੀ ਸ਼ਰਧਾਂਜਲੀ। ਮਹਿਰੂਮ ਆਦਾਕਾਰ ਅਮਰੀਸ਼ ਪੁਰੀ ਦੀ ਯਾਦ ਵਿੱਚ ਗੂਗਲ ਨੇ ਆਪਣੇ ਵੈਬ ਪੇਜ਼ ਉੱਤੇ ਡੂਡਲ ਬਣਾਇਆ ਹੈ। ਜ਼ਿਕਰਯੋਗ ਹੈ ਕਿ ਅਮਰੀਸ਼ ਪੁਰੀ ਨੂੰ ਬਾਲੀਵੁੱਡ ਵਿੱਚ ਸਦੀ ਦੇ ਖਲਨਾਇਕ ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ ਨੇ 400 ਤੋਂ ਵੱਧ ਫਿਲਮ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਗੂਗਲ ਨੇ ਸਪੈਸ਼ਸ ਡੂਡਲ ਰਾਹੀਂ ਜਨਮਦਿਨ ਮੌਕੇ ਬਾਲੀਵੁੱਡ ਅਦਾਕਾਰ ਅਮਰੀਸ਼ ਪੁਰੀ ਨੂੰ ਦਿੱਤੀ ਸ਼ਰਧਾਂਜਲੀ। ਮਹਿਰੂਮ ਆਦਾਕਾਰ ਅਮਰੀਸ਼ ਪੁਰੀ ਦੀ ਯਾਦ ਵਿੱਚ ਗੂਗਲ ਨੇ ਆਪਣੇ ਵੈਬ ਪੇਜ਼ ਉੱਤੇ ਡੂਡਲ ਬਣਾਇਆ ਹੈ। ਜ਼ਿਕਰਯੋਗ ਹੈ ਕਿ ਅਮਰੀਸ਼ ਪੁਰੀ ਨੂੰ ਬਾਲੀਵੁੱਡ ਵਿੱਚ ਸਦੀ ਦੇ ਖਲਨਾਇਕ ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ ਨੇ 400 ਤੋਂ ਵੱਧ ਫਿਲਮਾਂ ਕੀਤੀਆਂ ਸਨ ਅਤੇ ਇਨ੍ਹਾਂ ਚੋਂ ਕਈ ਫਿਲਮਾਂ ਵਿੱਚ ਉਨ੍ਹਾਂ ਨੇ ਖਲਨਾਇਕ ਦਾ ਕਿਰਦਾਰ ਅਦਾ ਕੀਤਾ ਸੀ।

ਸੰਬੰਧਿਤ ਖ਼ਬਰਾਂ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਮਹਿਰੂਮ ਅਮਰੀਸ਼ ਪੁਰੀ ਦਾ ਜਨਮ 22 ਜੂਨ ਨੂੰ ਪੰਜਾਬ ਦੇ ਨਵਾਂ ਸ਼ਹਿਰ ਵਿਖੇ ਹੋਇਆ ਸੀ, ਜਿਸ ਨੂੰ ਕਿ ਹੁਣ ਸ਼ਹੀਦ ਭਗਤ ਸਿੰਘ ਵਜੋਂ ਜਾਣਿਆ ਜਾਂਦਾ ਹੈ। ਅਮਰੀਸ਼ ਪੁਰੀ ਵੱਲੋਂ ਬਾਲੀਵੁੱਡ ਵਿੱਚ ਕੀਤੀਆਂ ਗਈਆਂ ਕਈ ਫਿਲਮਾਂ ਅਤੇ ਉਨ੍ਹਾਂ ਫਿਲਮਾਂ ਦੇ ਡਾਇਲਾਗ ਬੇਹਦ ਮਸ਼ਹੂਰ ਹੋਏ ਸਨ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!