|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਗੂਗਲ ਨੇ ਪੇਟਿਆਮ ਨੂੰ ਪਲੇਸਟੋਰੇ ਤੋਂ ਹਟਾਇਆ

ਪੇਟੀਐਮ ਏਪ ਗੂਗਲ ਪਲੇ ਸਟੋਰ ਨੇ ਹਟਾ ਦਿੱਤਾ ਹੈ. ਗੂਗਲ ਨੇ ਪਾਲਿਸੀ ਵਾਈਲੇਸ਼ਨ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ. ਹਾਲਾਂਕਿ ਪੇਟੀਐਮ ਬਿਜ਼ਨੇਸ ਅਜੇ ਵੀ ਮੌਜੂਦ ਹੈ. ਪੇਟੀਐਮ ਏਪ 'ਤੇ ਫੈਂਟੇਸੀ ਸਪੋਰਟਸ ਦਾ ਪ੍ਰਚਾਰ ਕੀਤਾ ਜਾਂਦਾ ਹੈ ਜੋ ਗੈਬਲਿੰਗ ਕਰਦਾ ਹੈ. ਸ਼ਾਇਦ ਏਹੀ ਕਾਰਨ ਹੈ ਜੋ ਕੰਪਨੀ ਨੇ ਪਾਲਿਸੀ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਵੀ ਹੱਟਾ ਲਿ

NRI Post Desk · 2248 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਪੇਟੀਐਮ ਏਪ ਗੂਗਲ ਪਲੇ ਸਟੋਰ ਨੇ ਹਟਾ ਦਿੱਤਾ ਹੈ. ਗੂਗਲ ਨੇ ਪਾਲਿਸੀ ਵਾਈਲੇਸ਼ਨ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ. ਹਾਲਾਂਕਿ ਪੇਟੀਐਮ ਬਿਜ਼ਨੇਸ ਅਜੇ ਵੀ ਮੌਜੂਦ ਹੈ. ਪੇਟੀਐਮ ਏਪ 'ਤੇ ਫੈਂਟੇਸੀ ਸਪੋਰਟਸ ਦਾ ਪ੍ਰਚਾਰ ਕੀਤਾ ਜਾਂਦਾ ਹੈ ਜੋ ਗੈਬਲਿੰਗ ਕਰਦਾ ਹੈ. ਸ਼ਾਇਦ ਏਹੀ ਕਾਰਨ ਹੈ ਜੋ ਕੰਪਨੀ ਨੇ ਪਾਲਿਸੀ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਵੀ ਹੱਟਾ ਲਿਆ ਹੈ

ਗੌਰਤਲਬ ਹੈ ਕਿ ਪੇਟੀਐਮ ਦੇ ਭਾਰਤ ਵਿੱਚ 50 ਮਿਲੀਅਨ ਮਹੀਨੇ ਦੇ ਐਕਟਿਵ ਯੂਜ਼ਰਜ਼ ਹਨ. ਗੂਗਲ ਨੇ ਕਿਹਾ ਕਿ ਕਿ ਪਲੇ ਸਟੋਰ ਆਨਲਾਈਨ ਕਸੀਨੋ ਅਤੇ ਦੂਸਰੀ ਗੈਬਲਿੰਗ ਏਪ ਦੀ ਭਾਰਤ ਵਿੱਚ ਪਾਲਿਸੀ ਵਾਈਲੇਸ਼ਨ ਦੀ ਵਜਹ ਨਾਲ ਇਜਾਜ਼ਤ ਨਹੀਂ ਦਿੰਦਾ

ਸੰਬੰਧਿਤ ਖ਼ਬਰਾਂ

ਪਿਛਲੇ ਕੁਝ ਦਿਨਾਂ ਤੋਂ ਹੌਲੀ ਹੌਲੀ ਪੇਟੀਐਮ ਤੇ ਪੇਟੀਐਮ ਕ੍ਰਿਕੇਟ ਲੀਗ ਦਾ ਪ੍ਰਚਾਰ ਚੱਲ ਰਿਹਾ ਹੈ. ਕੰਪਨੀ ਦਾ ਕਹਿਣਾ ਹੈ ਕਿ ਕਸਟਮਰਸ ਇਸ ਵਿੱਚ ਹਿੱਸਾ ਲੈਣ ਹਿੱਸਾ ਲੈਣ ਵਾਲੇ ਲੋਕ ਕਰੋੜਾਂ ਰੁਪਏ ਜਿੱਤ ਸਕਦੇ ਨੇ ,

ਭਾਰਤ ਵਿਚ ਗੂਗਲ ਪਲੇ ਸਟੋਰ ਦੀ ਨੀਤੀ ਇਹ ਹੈ ਕਿ ਇੱਥੇ ਗੈਲਬਲਿੰਗ ਲੀਗਲ ਨਹੀਂ ਹੈ, ਇਸ ਲਈ ਪਲੇ ਸਟੋਰ ਅਜਿਹੇ ਐੱਪ ਅਪਲੋਡ ਨਹੀਂ ਕਰ ਸਕਦਾ

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!