|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਫ਼ਿੱਟਬਿਟ ਨੂੰ Google 2.1 ਅਰਬ ਡਾਲਰ ਵਿੱਚ ਖ਼ਰੀਦੇਗੀ

ਵਾਸ਼ਿੰਗਟਨ (Vikram Sehajpal) : ਗੂਗਲ ਵਿਅਰੇਬਲ ਡਿਵਾਇਸ ਖੇਤਰ ਵਿੱਚ ਪ੍ਰਵੇਸ਼ ਕਰਨ ਲਈ ਇਸ ਖੇਤਰ ਦੀ ਮਸ਼ਹੂਰ ਕੰਪਨੀ ਫ਼ਿੱਟਬਿਟ ਨੂੰ 2.1 ਅਰਬ ਡਾਲਰ ਵਿੱਚ ਖਰੀਦਣ ਵਾਲੀ ਹੈ। ਦੋਵੇਂ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ.ਫ਼ਿੱਟਬਿਟ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜ਼ਾਕੀਰ ਜੇਮਸ ਪਾਰਕ ਨੇ ਦੋਵਾਂ ਕੰਪਨੀਆਂ ਦੇ ਸੰਯੁਕਤ ਬਿਆਨ ਵਿੱਚ ਕਿਹਾ ਕਿ ਅਸੀਂ ਇੱਕ ਅਜ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ (Vikram Sehajpal) : ਗੂਗਲ ਵਿਅਰੇਬਲ ਡਿਵਾਇਸ ਖੇਤਰ ਵਿੱਚ ਪ੍ਰਵੇਸ਼ ਕਰਨ ਲਈ ਇਸ ਖੇਤਰ ਦੀ ਮਸ਼ਹੂਰ ਕੰਪਨੀ ਫ਼ਿੱਟਬਿਟ ਨੂੰ 2.1 ਅਰਬ ਡਾਲਰ ਵਿੱਚ ਖਰੀਦਣ ਵਾਲੀ ਹੈ। ਦੋਵੇਂ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ.ਫ਼ਿੱਟਬਿਟ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜ਼ਾਕੀਰ ਜੇਮਸ ਪਾਰਕ ਨੇ ਦੋਵਾਂ ਕੰਪਨੀਆਂ ਦੇ ਸੰਯੁਕਤ ਬਿਆਨ ਵਿੱਚ ਕਿਹਾ ਕਿ ਅਸੀਂ ਇੱਕ ਅਜਿਹਾ ਭਰੋਸੇਮੰਦ ਬ੍ਰਾਂਡ ਤਿਆਰ ਕੀਤਾ ਹੈ ਜਿਸ ਨਾਲ ਦੁਨੀਆਂ ਭਰ ਵਿੱਚ 2.8 ਕਰੋੜ ਤੋਂ ਜ਼ਿਆਦਾ ਕਿਰਿਆਸ਼ੀਲ ਉਪਭੋਗਤਾਵਾਂ ਦਾ ਸਮਰੱਥਨ ਪ੍ਰਾਪਤ ਹੈ।

ਸੰਬੰਧਿਤ ਖ਼ਬਰਾਂ

ਇਹ ਉਪਭੋਗਤਾ ਸਿਹਤਮੰਦ ਜੀਵਨ ਲਈ ਸਾਡੇ ਉਤਪਾਦਾਂ ਉੱਤੇ ਭਰੋਸਾ ਕਰਦੇ ਹਨ।ਉਨ੍ਹਾਂ ਕਿਹਾ ਕਿ ਸਾਡੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਗੂਗਲ ਆਦਰਸ਼ ਹਿੱਸੇਦਾਰ ਹੈ। ਫ਼ਿੱਟਬਿਟ ਵਿਅਰੇਬਲ ਸ਼੍ਰੇਣੀ ਵਿੱਚ ਨਵੀਨਤਾ ਜਾਰੀ ਰੱਖੇਗੀ।ਗੂਗਲ ਦੇ ਸੀਨੀਅਰ ਉਪ-ਮੁਖੀ (ਉਪਕਰਨ ਅਤੇ ਸੇਵਾ) ਰਿਕ ਓਸਟਰਲੋ ਨੇ ਕਿਹਾ ਕਿ ਇਹ ਸੌਦਾ ਸਰਵਸ਼੍ਰੇਠ ਹਾਰਡਵੇਅਰ, ਸਾਫ਼ਟਵੇਅਰ ਅਤੇ ਨਕਲੀ ਬੁੱਧੀ ਨੂੰ ਇਕੱਠੇ ਲਿਆਉਣ ਲਈ ਹੈ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!