ਬੁਢਲਾਡਾ (ਕਰਨ) : ਕਰੋਨਾ ਸੰਕਟ ਅਤੇ ਹੋਰ ਵਾਇਰਲ ਬੁਖਾਰ ਕਰਕੇ ਸਰੀਰਕ ਟੈਸਟ ਕਰਵਾਉਣੇ ਪੈਂਦੇ ਹਨ ਕਈ ਵਾਰੀ ਇਨ੍ਹਾਂ ਦੀ ਕੀਮਤ ਵੱਧ ਲਈ ਜਾਂਦੀ ਹੈ। ਟੈਸਟਾਂ ਦੇ ਨਾਂ ਤੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਇਸ ਸਬੰਧੀ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਮਿਲ ਕੇ ਸਰਕਾਰ ਤੋਂ ਮੰਗ ਕੀਤੀ ਕਿ ਕਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਸਰਕਾਰ ਟੈਸਟਾਂ ਨੂੰ ਆਪਣੇ ਹੱਥਾਂ ਵਿੱਚ ਲਵੇ ਅਤੇ ਰੇਟ ਲਿਸਟ ਤੈਅ ਕਰਕੇ ਦੁਕਾਨਾਂ ਦੇ ਬਾਹਰ ਲਾਏ ਤਾ ਜੋ ਮਰੀਜਾ ਅਤੇ ਹੋਰ ਲੋੜਵੰਦ ਲੁੱਟ ਦਾ ਸ਼ਿਕਾਰ ਨਾ ਹੋ ਸਕਣ। ਉਨ੍ਹਾਂ ਕਿਹਾ ਕਿ ਇੱਕ ਪਾਸੇ ਦੁਕਾਨਾਂ ਬੰਦ ਹੋ ਜਾਣ ਕਾਰਨ ਅਤੇ ਹੋਰ ਕਾਰੋਬਾਰ, ਦਿਹਾਡ਼ੀਦਾਰ, ਮਜ਼ਦੂਰਾਂ ਦੇ ਕੰਮ ਬੰਦ ਹੋ ਜਾਣ ਕਰਕੇ ਲੋਕ ਬੜੀ ਮੁਸ਼ਕਿਲ ਨਾਲ ਜੀਵਨ ਬਸਰ ਕਰ ਰਹੇ ਹਨ ਤੇ ਦੂਜੇ ਪਾਸੇ ਕਰੋਨਾ ਟੈਸਟਾਂ ਦੇ ਨਾਂ ਤੇ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ। ਸੋ ਸਰਕਾਰ ਮੈਡੀਕਲ ਐਮਰਜੈਂਸੀ ਘੋਸ਼ਿਤ ਕਰਕੇ ਨਿਸਚਿਤ ਰੇਟ ਉੱਪਰ ਦਵਾਈਆਂ ਅਤੇ ਟੈਸਟ ਖ਼ੁਦ ਆਪ ਕਰਵਾਏ।
ਕਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਸਾਰੇ ਲੈਬ ਟੈਸਟ ਆਪਣੇ ਹੱਥ ਵਿੱਚ ਲਵੇ ਸਰਕਾਰ - ਪ੍ਰਿੰਸੀਪਲ ਬੁੱਧਰਾਮ
ਬੁਢਲਾਡਾ (ਕਰਨ) : ਕਰੋਨਾ ਸੰਕਟ ਅਤੇ ਹੋਰ ਵਾਇਰਲ ਬੁਖਾਰ ਕਰਕੇ ਸਰੀਰਕ ਟੈਸਟ ਕਰਵਾਉਣੇ ਪੈਂਦੇ ਹਨ ਕਈ ਵਾਰੀ ਇਨ੍ਹਾਂ ਦੀ ਕੀਮਤ ਵੱਧ ਲਈ ਜਾਂਦੀ ਹੈ। ਟੈਸਟਾਂ ਦੇ ਨਾਂ ਤੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਇਸ ਸਬੰਧੀ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਮਿਲ ਕੇ ਸਰਕਾਰ ਤੋਂ ਮੰਗ ਕੀਤੀ ਕਿ ਕਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਸਰਕਾਰ ਟੈਸ
NRI Post Desk · 2025 ਦਿਨ ਪਹਿਲਾਂ · ਅੱਪਡੇਟ 2025 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





