|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜੰਮੂ-ਕਸ਼ਮੀਰ 'ਚ ਸੀਆਰਪੀਐਫ ਤੇ ਗ੍ਰੇਨੇਡ ਨਾਲ ਹਮਲਾ

ਜੰਮੂ-ਕਸ਼ਮੀਰ,(ਦੇਵ ਇੰਦਰਜੀਤ) :ਹਮਲੇ ਵਿੱਚ ਸੀਆਰਪੀਐਫ ਦਾ ਇੱਕ ਜਵਾਨ ਸ਼ਹੀਦ ਹੋ ਗਏ ਹਨ ਅਤੇ 3 ਜਵਾਨ ਫੱਟੜ ਹੋ ਗਏ ਹਨ। ਸੈਨਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।ਜੰਮੂ-ਕਸ਼ਮੀਰ ਦੇ ਲਾਵੇਪੋਰਾ ਵਿੱਚ ਅਤਵਾਦੀਆਂ ਨੇ ਸੀਆਰਪੀਐਫ ਦੀ ਨਾਕਾ ਪਾਰਟੀ ਉੱਤੇ ਹਮਲਾ ਕੀਤਾ। ਸੈਨਾ ਨੇ ਕਿਹਾ ਕਿ ਜਦੋਂ ਲਾਵੇਪੋਰਾ ਵਿੱਚ ਸੀਆਰਪੀਐਫ ਪਾਰਟੀ ਉੱਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਤਾਂ ਸੀਆ

NRI Post Desk · 2072 ਦਿਨ ਪਹਿਲਾਂ · ਅੱਪਡੇਟ 2072 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਜੰਮੂ-ਕਸ਼ਮੀਰ 'ਚ ਸੀਆਰਪੀਐਫ ਤੇ ਗ੍ਰੇਨੇਡ ਨਾਲ ਹਮਲਾ
📷 NRI Post Desk

ਜੰਮੂ-ਕਸ਼ਮੀਰ,(ਦੇਵ ਇੰਦਰਜੀਤ) :ਹਮਲੇ ਵਿੱਚ ਸੀਆਰਪੀਐਫ ਦਾ ਇੱਕ ਜਵਾਨ ਸ਼ਹੀਦ ਹੋ ਗਏ ਹਨ ਅਤੇ 3 ਜਵਾਨ ਫੱਟੜ ਹੋ ਗਏ ਹਨ। ਸੈਨਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।ਜੰਮੂ-ਕਸ਼ਮੀਰ ਦੇ ਲਾਵੇਪੋਰਾ ਵਿੱਚ ਅਤਵਾਦੀਆਂ ਨੇ ਸੀਆਰਪੀਐਫ ਦੀ ਨਾਕਾ ਪਾਰਟੀ ਉੱਤੇ ਹਮਲਾ ਕੀਤਾ। ਸੈਨਾ ਨੇ ਕਿਹਾ ਕਿ ਜਦੋਂ ਲਾਵੇਪੋਰਾ ਵਿੱਚ ਸੀਆਰਪੀਐਫ ਪਾਰਟੀ ਉੱਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਤਾਂ ਸੀਆਰਪੀਐਫ ਦੇ ਜਵਾਨ ਫੱਟੜ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਵਿੱਚੋਂ 1 ਨੇ ਦਮ ਤੋੜ ਦਿੱਤਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!