|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਗੁਆਹਾਟੀ 'ਚ ਮਾਲ ਦੇ ਬਾਹਰ ਹੋਇਆ ਗ੍ਰੇਨੇਡ ਧਮਾਕਾ,12 ਜ਼ਖ਼ਮੀ

ਅਸਾਮ (ਵਿਕਰਮ ਸਹਿਜਪਾਲ) : ਇਥੋਂ ਦੇ ਗੁਵਾਹਾਟੀ ਵਿੱਚ ਜੂ ਰੋਡ 'ਤੇ ਸਥਿਤ ਇੱਕ ਮਾਲ ਦੇ ਬਾਹਰ ਗ੍ਰੇਨੇਡ ਧਮਾਕਾ ਹੋ ਗਿਆ ਹੈ। ਇਸ ਹਾਦਸੇ ਵਿੱਚ 12 ਲੋਕ ਜ਼ਖ਼ਮੀ ਹੋ ਗਏ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਗੁਵਾਹਾਟੀ ਮੈਡੀਕਲ ਕਾਲਜ ਵਿੱਚ ਭੇਜਿਆ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਦੋ ਲੋਕ ਮੋਟਰਸਾਈਕਲ ਤੋਂ ਅਤੇ ਰਾਤ ਜੂ ਦੇ ਸਾਹ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਅਸਾਮ (ਵਿਕਰਮ ਸਹਿਜਪਾਲ) : ਇਥੋਂ ਦੇ ਗੁਵਾਹਾਟੀ ਵਿੱਚ ਜੂ ਰੋਡ 'ਤੇ ਸਥਿਤ ਇੱਕ ਮਾਲ ਦੇ ਬਾਹਰ ਗ੍ਰੇਨੇਡ ਧਮਾਕਾ ਹੋ ਗਿਆ ਹੈ। ਇਸ ਹਾਦਸੇ ਵਿੱਚ 12 ਲੋਕ ਜ਼ਖ਼ਮੀ ਹੋ ਗਏ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਗੁਵਾਹਾਟੀ ਮੈਡੀਕਲ ਕਾਲਜ ਵਿੱਚ ਭੇਜਿਆ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਦੋ ਲੋਕ ਮੋਟਰਸਾਈਕਲ ਤੋਂ ਅਤੇ ਰਾਤ ਜੂ ਦੇ ਸਾਹਮਣੇ ਸਥਿਤ ਸ਼ਾਪਿੰਗ ਮਾਲ ਦੇ ਬਾਹ ਉਨ੍ਹਾਂ ਨੇ ਗ੍ਰੇਨੇਡ ਸਿੱਟਿਆ।

ਸੰਬੰਧਿਤ ਖ਼ਬਰਾਂ

ਇਹ ਧਮਾਕਾ ਰਾਤ 8 ਵਜੇ ਹੋਇਆ, ਜਿਸ ਦੌਰਾਨ 12 ਲੋਕ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰੇਸ਼ ਬਰੂਆ ਦੀ ਅਗੁਵਾਈ ਹੇਠ ਚੱਲਣ ਵਾਲੇ ਅੱਤਵਾਦੀ ਸੰਗਠਨ ਓਲਫ਼ਾ ਨੇ ਇਸ ਹਮਲੇ ਦੀ ਜ਼ਿਮੰਵਾਰੀ ਲਈ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!